FacebookTwitterg+Mail

ਬੋਲਡਨੈੱਸ ਨਾਲ ਤਹਿਲਕਾ ਮਚਾਉਣ ਵਾਲੀ ਇਸ ਅਭਿਨੇਤਰੀ ਨੇ ਕਰਵਾਇਆ ਸਧਾਰਨ ਅਤੇ ਸੋਬਰ ਅੰਦਾਜ਼ 'ਚ ਫੋਟੋਸ਼ੂਟ (ਦੇਖੋ ਤਸਵੀਰਾਂ)

    1/16
11 March, 2017 12:58:39 PM

ਮੁੰਬਈ— ਸੁਪਰ ਮਾਡਸ ਗਿਗੀ ਹਦੀਦ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਉਸ ਨੇ ਹਾਲ ਹੀ 'ਚ ਇੱਕ ਕੈਮਪੇਨ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ ਦੀਆਂ ਸਾਰੀਆਂ ਤਸਵੀਰਾਂ 'ਚ ਉਸ ਦਾ ਸਧਾਰਨ ਅਤੇ ਸੋਬਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਿਗੀ ਜ਼ਿਆਦਾਤਰ ਵੱਖਰੇ ਕੈਮਪੇਨ, ਬ੍ਰਾਂਡਸ, ਮੈਗਜ਼ੀਨ ਲਈ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ, ਵਰਲਡ ਫੇਮਸ ਫੈਸ਼ਨ ਸ਼ੋਅਜ 'ਚ ਰੈਂਪ ਵਾਕ ਕਰਨ ਵਾਲੀ ਗਿਗੀ ਨੇ ਮਾਰਚ ਮਹੀਨੇ ਦੀ 'Vogue Arabia' ਮੈਗਜ਼ੀਨ ਲਈ ਵੀ ਫੋਟੋਸ਼ੂਟ ਕਰਵਾਇਆ ਹੈ। ਇਸ ਮੈਗਜ਼ੀਨ ਦੀ ਉਹ ਕਵਰ ਗਰਲ ਵੀ ਬਣੀ ਹੈ। ਗਿਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੈਗਜ਼ੀਨ ਦਾ ਕਵਰ ਪੇਜ ਸ਼ੇਅਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਗਿਗੀ ਹਦੀਦ ਇਸ ਤੋਂ ਪਹਿਲਾਂ ਵੀ ਕਈ ਮੈਗਜ਼ੀਨਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਉਹ ਨੇ ਕਈ ਮੈਗਜ਼ੀਨਸ ਲਈ ਬੋਲਡ-ਹੌਟ ਅਤੇ ਸਿਜ਼ਲਿੰਗ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਹੈ।

Tags: Gigi HadidVogue ArabiaSimple and Sober Photoshootਗਿਗੀ ਹਦੀਦਸਧਾਰਨ ਅਤੇ ਸੋਬਰ ਫੋਟੋਸ਼ੂਟ