FacebookTwitterg+Mail

B'day Spl: ਦੋ ਸਾਲ ਦੀ ਉਮਰ 'ਚ ਗਿਗੀ ਨੇ ਸ਼ੁਰੂ ਕੀਤੀ ਸੀ ਮਾਡਲਿੰਗ, ਹੁਣ ਜਾਣੀ ਜਾਂਦੀ ਹੈ ਹੌਟਨੈੱਸ ਅਦਾਵਾਂ ਲਈ (ਦੇਖੋ ਤਸਵੀਰਾਂ)

    1/11
23 April, 2017 01:49:16 PM
ਲਾਂਸ ਏਂਜਿਲਸ— ਅਮਰੀਕਨ ਫੈਸ਼ਨ ਮਾਡਲ ਅਤੇ ਟੀ. ਵੀ. ਸਟਾਰ ਗਿਗੀ ਹਦੀਦ ਦਾ ਅੱਜ 22ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 23 ਅਪ੍ਰੈਲ 1995 ਨੂੰ ਹੋਇਆ ਸੀ। ਗਿਗੀ ਹਦੀਦ ਉਨ੍ਹਾਂ ਸਿਤਾਰਿਆਂ 'ਤੋਂ ਇੱਕ ਹੈ, ਜਿਨ੍ਹਾਂ ਨੇ ਕਈ ਨਾਮੀ ਮੈਗਜ਼ੀਨਸ ਦੇ ਕਵਰ 'ਤੇ ਆਪਣੀ ਖਾਸ ਪਛਾਣ ਬਣਾਈ ਹੈ। ਗਿਗੀ ਨੇ '' ਦੇ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਲਾਂਸ ਏਂਜਿਲਸ, ਕੈਲੀਫੋਰਨੀਆ 'ਚ ਜਨਮੀ ਗਿਗੀ 2 ਸਾਲ ਦੀ ਉਮਰ 'ਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਹੁਣ ਤੱਕ ਕਈ ਫੈਸ਼ਨ ਸ਼ੋਅਜ਼ 'ਚ ਰੈਂਪ ਵਾਕ ਕੀਤਾ ਹੈ। ਗਿਗੀ ਹਦੀਦ ਹੌਟਨੈੱਸ ਅਤੇ ਬੋਲਡ ਅਦਾਵਾਂ ਲਈ ਜਾਣੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਗਿਗੀ ਹਦੀਦ ਇਸ ਤੋਂ ਪਹਿਲਾਂ ਵੀ ਕਈ ਮੈਗਜ਼ੀਨਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਉਹ ਨੇ ਕਈ ਮੈਗਜ਼ੀਨਸ ਲਈ ਬੋਲਡ-ਹੌਟ ਅਤੇ ਸਿਜ਼ਲਿੰਗ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਹੈ। ਅੱਗੇ ਦੇਖੋ ਗਿਗੀ ਦੀਆਂ ਹੌਟ ਤਸਵੀਰਾਂ।

Tags: Gigi HadidbirthdayModelinghot photoshootਗਿਗੀ ਹਦੀਦਜਨਮਦਿਨ