FacebookTwitterg+Mail

ਬੈੱਡ 'ਤੇ ਜਾਲੀਦਾਰ ਬਿਕਨੀ 'ਚ ਹਸੀਨਾ ਨੇ ਦਿਖਾਈਆਂ ਹੌਟ ਅਦਾਵਾਂ, ਦੇਖੋ ਤਸਵੀਰਾਂ

    1/16
28 December, 2016 02:52:24 PM
ਲਾਸ ਏਂਜਲਸ- ਸੁਪਰ ਮਾਡਲ ਗਿਗੀ ਹੈਦੀਦ ਨੇ 'Love Calendar' ਲਈ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦਾ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਮੈਗਜ਼ੀਨ ਲਈ ਉਨ੍ਹਾਂ ਨੇ ਕਈ ਵੱਖ-ਵੱਖ ਤਰੀਕੇ ਨਾਲ ਫੋਟੋਸ਼ੂਟ ਕਰਵਾਇਆ ਹੈ। ਤੁਹਾਨੂੰ ਦੱਸ ਦਈਏ ਕਿ ਸਾਰੀਆਂ ਫੋਟੋਜ਼ 'ਚ ਉਹ ਬੇਹੱਦ ਹੌਟ ਅਤੇ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੇ ਪਹਿਲੇ ਵੀ ਉਹ ਕਈ ਮੈਗਜ਼ੀਨਸ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।
ਸਾਰੀਆਂ ਫੋਟੋਜ਼ 'ਚ ਉਨ੍ਹਾਂ ਦਾ ਸਿਜਲਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਸ਼ੂਟ ਦੇ ਸਾਰੇ ਫੋਟੋਜ਼ ਕਲਰਫੁਲ ਹਨ। ਕੁਝ ਫੋਟੋਜ਼ 'ਚ ਉਨ੍ਹਾਂ ਦਾ ਬੋਲਡ ਅਤੇ ਹੌਟ ਲੁੱਕ ਨਜ਼ਰ ਆ ਰਿਹਾ ਹੈ। ਤੁਸੀਂ ਵੀ ਦੋਖੇ ਗਿਗੀ ਦੀਆਂ ਗਲੈਮਰਸ ਫੋਟੋਜ਼-

Tags: ਗਿਗੀ ਹੈਦੀਦ ਫੋਟੋਸ਼ੂਟgigi hadid photoshoot love calendar ਵੀਡੀਓ video

About The Author

Anuradha Sharma

Anuradha Sharma is News Editor at Jagbani.