FacebookTwitterg+Mail

ਰਾਮੂ ਦੀ ਐਡਲਟ ਅਦਾਕਾਰਾ ਨੇ ਮਚਾਇਆ ਤਹਿਲਕਾ, ਲੋਕਾਂ ਨੇ ਕੀਤੇ ਭੱਦੇ ਕੁਮੈਂਟਸ

god sex and truth
19 January, 2018 05:36:36 PM

ਮੁੰਬਈ(ਬਿਊਰੋ)— ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ ਫਿਲਮ 'ਗੌਡ, ਸੈਕਸ ਐਂਡ ਟਰੁੱਥ' ਨਾਲ ਇਕ ਹੋਰ ਪੋਰਨ ਸਟਾਰ ਬਾਲੀਵੁੱਡ 'ਚ ਐਂਟਰੀ ਲੈ ਰਹੀ ਹੈ। ਕਈ ਸਾਲਾਂ ਤੋਂ ਮੀਆ ਮਲਕੋਆ ਐਡਲਟ ਇੰਡਸਟਰੀ 'ਚ ਕੰਮ ਕਰ ਰਹੀ ਹੈ। ਉਸ ਦੇ ਪਤਨੀ ਵੀ ਇਕ ਐਡਸਟ ਸਟਾਰ ਹੈ ਪਰ ਰਾਮੂ ਦੀ ਇਸ ਫਿਲਮ ਨੂੰ ਲੈ ਕੇ ਲੋਕ ਉਸ ਨੂੰ ਟਰੋਲ ਕਰਨ ਲੱਗੇ ਹਨ।
'ਗੌਡ, ਸੈਕਸ ਐਂਡ ਟਰੁੱਥ' ਦਾ ਟਰੇਲਰ ਹੋਇਆ ਰਿਲੀਜ਼
ਰਾਮ ਗੋਪਾਲ ਵਰਮਾ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਇਸ ਫਿਲਮ ਦੇ ਟਰੇਲਰ ਨੂੰ ਰਿਲੀਜ਼ ਕੀਤਾ ਹੈ। ਅਮਰੀਕਾ ਐਡਲਟ ਸਟਾਰ ਨੂੰ ਲੈ ਕੇ ਰਾਮੂ ਪਹਿਲੀ ਵਾਰ ਕੰਮ ਕਰ ਰਹੇ ਹਨ, ਜਿਸ ਦੇ ਤਜ਼ਰਬੇ ਨੂੰ ਵੀ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਟਰੇਲਰ 'ਚ ਮੀਆ ਸਰੀਰਕ ਸੰਬੰਧਾਂ ਬਾਰੇ ਦੱਸਿਆ ਹੈ।


ਟਰੇਲਰ ਰਿਲੀਜ਼ 'ਤੇ ਰਾਮੂ ਨੂੰ ਕੀਤਾ ਜਾ ਰਿਹਾ ਖੂਬ ਟਰੋਲ
ਇਕ ਟਵਿਟਰ ਯੂਜਰਸ ਨੇ ਟਰੇਲਰ ਬਾਰੇ ਲਿਖਿਆ, ''ਇਸ ਤਰ੍ਹਾਂ ਦੇ ਮੁੱਦੇ 'ਤੇ ਸਿਰਫ ਰਾਮ ਗੋਪਾਲ ਵਰਮਾ ਵਰਗੇ ਡਾਇਰੈਕਟਰ ਹੀ ਫਿਲਮਾਂ ਬਣਾ ਸਕਦੇ ਹਨ।'' ਦੂਜੇ ਯੂਜਰਸ ਨੇ ਲਿਖਿਆ, ''ਟਰੇਲਰ ਦਾ ਹਰ ਇਕ ਸ਼ਾਟ ਸ਼ਾਨਦਾਰ ਤਰੀਕੇ ਨਾਲ ਫਿਲਮਾਇਆ ਗਿਆ ਹੈ। ਮੈਨੂੰ ਤਾਂ ਲੱਗਦਾ ਹੈ ਕਿ ਰਾਮ ਗੋਪਾਲ ਵਰਮਾ ਦੇਸ਼ 'ਚ ਇਕਲੌਤੇ ਅਜਿਹੇ ਵਿਅਕਤੀ ਹਨ, ਜੋ ਮਹਿਲਾਵਾਂ ਨੂੰ ਪੂਜਦੇ ਹਨ ਤੇ ਉਹ ਆਪਣੇ ਤਰੀਕੇ ਨਾਲ ਮਹਿਲਾਵਾਂ ਨੂੰ ਪ੍ਰੋਤਸਾਹਨ 'ਚ ਕਰਨ 'ਚ ਲੱਗੇ ਹਨ।


ਮੀਆ ਨੂੰ ਨਹੀਂ ਪਰਵਾਹ ਲੋਕ ਕੀ ਸੋਚਦੇ ਹਨ
ਮੀਆ ਮਾਲਕੋਆ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਬਿਲਕੁਲ ਪਰਵਾਹ ਨਹੀਂ ਕਰਦੀ, ਜੋ ਐਡਲਟ ਤੇ ਐਡਲਟ ਇੰਡਸਟਰੀ 'ਚ ਕੰਮ ਕਰਨਾ ਪਸੰਦ ਨਹੀਂ ਕਰਦੇ। ਉਨ੍ਹਾਂ ਨੂੰ ਸਰੀਰਕ ਸੰਬੰਧ ਬਣਾਉਣਾ ਪਸੰਦ ਹੈ, ਪੈਸਾ ਪਸੰਦ ਹੈ ਤੇ ਸੈਕਸੀ ਨਜ਼ਰ ਆਉਣ ਵੀ ਮੈਨੂੰ ਪਸੰਦ ਹੈ। ਇਹ ਸਭ ਕੁਝ ਮੀਆ ਨੂੰ ਐਡਲਟ ਇੰਡਸਟਰੀ 'ਚੋਂ ਮਿਲਿਆ।


Tags: Ram Gopal Varma Mia MalkovaTwitterGod Sex And TruthAdult star

Edited By

Sunita

Sunita is News Editor at Jagbani.