FacebookTwitterg+Mail

ਸ਼੍ਰੀ ਹਰਿਮੰਦਰ ਸਾਹਿਬ ਬੇਟੀ ਹਿਨਾਯਾ ਨਾਲ ਹਰਭਜਨ-ਗੀਤਾ ਆਏ ਨਜ਼ਰ!

    1/10
23 December, 2016 02:46:44 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਅਤੇ ਕ੍ਰਿਕਟਰ ਹਰਭਜਨ ਸਿੰਘ ਹਾਲੀਆ 'ਚ ਆਪਣੀ ਬੇਟੀ ਹਿਨਾਯਾ ਹੀਰ ਪਲਾਹਾ ਨਾਲ ਬੀਤੇ ਵੀਰਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ। ਹਰਭਜਨ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਬੇਟੀ ਹਿਨਾਯਾ ਨੂੰ ਗੋਦ 'ਚ ਚੁੱਕਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਅਤੇ ਗੀਤਾ ਬਸਰਾ ਇਸ ਸਾਲ ਜੁਲਾਈ 'ਚ ਇਕ ਬੱਚੀ ਦੇ ਮਾਤਾ-ਪਿਤਾ ਬਣੇ ਹਨ। ਗੀਤਾ ਨੇ 28 ਜੁਲਾਈ ਨੂੰ ਲੰਡਨ ਦੇ ਇਕ ਹਸਪਤਾਲ 'ਚ 'ਬੇਬੀ ਗਰਲ' ਨੇ ਜਨਮ ਦਿੱਤਾ ਸੀ। ਹਰਭਜਨ ਦੀ ਮਾਤਾ ਅਵਤਾਰ ਕੌਰ ਨੇ ਬੇਟੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਸੀ।

Tags: ਗੀਤਾ ਬਸਰਾਹਰਭਜਨ ਸਿੰਘਬੇਟੀ ਹਿਨਾਯਾGeeta Basra Harbhajan Singh daughter hinaya