FacebookTwitterg+Mail

ਜਦੋਂ ਬਾਲੀਵੁੱਡ ਦੇ ਬੈਡ ਬੁਆਏ ਨੇ ਕੈਟਰੀਨਾ ਨਾਲ ਦਿੱਤੇ ਸਨ ਅਜਿਹੇ ਸੀਨਜ਼, ਤਾਂ ਮਚਿਆ ਸੀ ਖੂਬ ਬਵਾਲ

gulshan grover happy birthday
21 September, 2017 01:10:40 PM

ਮੁੰਬਈ— ਬਾਲੀਵੁੱਡ ਦੇ ਬੈਡ ਬੁਆਏ ਗੁਲਸ਼ਨ ਗਰੋਵਰ ਦਾ ਅੱਜ ਜਨਮਦਿਨ ਹੈ। ਗੁਲਸ਼ਨ ਗਰੋਵਰ ਅੱਜ ਪੂਰੇ 63 ਸਾਲ ਦੇ ਹੋ ਗਏ ਹਨ। ਬਾਲੀਵੁੱਡ ਦੀ ਹੌਟ ਅਦਾਕਾਰਾ ਕੈਟਰੀਨਾ ਕੈਫ ਵੀ ਗੁਲਸ਼ਨ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਹੈ। ਇੰਨਾ ਹੀ ਨਹੀਂ ਇੱਕ ਅਜਿਹਾ ਵੀ ਸਮਾਂ ਸੀ ਜਦੋਂ ਕੈਟਰੀਨਾ ਨੇ ਬਾਲੀਵੁੱਡ ਦੇ ਬੈਡ ਬੁਆਏ ਗੁਲਸ਼ਨ ਗਰੋਵਰ ਨਾਲ ਖੂਬ ਇੰਟੀਮੇਟ ਸੀਨਸ ਦਿੱਤੇ ਸਨ।

Punjabi Bollywood Tadka

ਇਕ ਇੰਟਰਵਿਊ ਦੌਰਾਨ ਗੁਲਸ਼ਨ ਗਰੋਵਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਫਿਲਮ 'ਬੂਮ' 'ਚ ਮੇਰੇ ਅਤੇ ਕੈਟਰੀਨਾ ਦੇ ਕਈ ਰੋਮਾਂਟਿਕ ਸੀਨਸ ਸਨ। ਸਭ ਤੋਂ ਜ਼ਿਆਦਾ ਅਜੀਬ ਗੱਲ ਸੀ ਉਸ ਸੀਨ 'ਚ ਅਮਿਤਾਭ ਬੱਚਨ ਵੀ ਸਨ। ਜਿਥੇ ਇੱਕ ਹੀ ਫੇਮ 'ਚ ਉਨ੍ਹਾਂ ਨੇ ਰੋਮਾਂਸ ਵੀ ਕਰਨਾ ਸੀ। ਅਜਿਹੇ ਸੀਨਜ਼ ਦਾ ਅਭਿਆਸ ਗੁਲਸ਼ਨ ਗਰੋਵਰ ਅਤੇ ਕੈਟਰੀਨਾ ਨੇ ਕਈ ਵਾਰ ਕੀਤਾ ਸੀ। ਅੱਗੇ ਗੁਲਸ਼ਨ ਕੁਮਾਰ ਨੇ ਕਿਹਾ, ਕੈਟਰੀਨਾ ਕੈਫ ਨਾਲ ਰੋਮਾਂਟਿਕ ਸੀਨ ਕਰਨਾ ਕਾਫੀ ਔਖਾ ਸੀ ਕਿਉਂਕਿ ਇਹ ਉਸ ਦੀ ਡੈਬਿਊ ਫਿਲਮ ਸੀ ਪਰ ਸੀਨ ਕਾਫੀ ਚੰਗੇ ਤਰੀਕੇ ਨਾਲ ਹੋ ਗਏ ਸਨ।''

Punjabi Bollywood Tadka
ਜ਼ਿਕਰਯੋਗ ਹੈ ਕਿ ਗੁਲਸ਼ਨ ਗਰੋਵਰ ਦਾ ਕਹਿਣਾ ਹੈ ਕਿ, ''ਫਿਲਮ 'ਬੂਮ' ਲਈ ਦਿੱਤੇ ਜਾਣ ਵਾਲੇ ਕਿੱਸਿੰਗ ਸੀਨਜ਼ ਸਾਡੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਦੌਰ ਸੀ। ਇਸ ਲਈ ਅਸੀਂ ਦੋ ਘੰਟੇ ਤੱਕ ਲਗਾਤਾਰ ਹੀ ਅਭਿਆਸ ਕਰਦੇ ਰਹਿੰਦੇ ਸੀ। ਇਸ ਸੀਨ ਨੂੰ ਸ਼ੂਟ ਕਰਨ ਲਈ ਮੈਂ ਕਾਫੀ ਨਰਵਸ ਸੀ। ਇਸ ਲਈ ਕਈ ਵਾਰ ਅਸੀਂ ਬੰਦ ਕਰਮੇ 'ਚ ਇਸ ਦਾ ਅਭਿਆਸ ਕੀਤਾ ਸੀ।

Punjabi Bollywood Tadka

ਅਸਲ 'ਚ ਇਹ ਸੀਨ ਕੈਟਰੀਨਾ ਅਤੇ ਗੁਲਸ਼ਨ ਗਰੋਵਰ ਨੂੰ ਅਮਿਤਾਬ ਬੱਚਨ ਦੇ ਸਾਹਮਣੇ ਹੀ ਦੇਣੇ ਸਨ। ਇਸ 'ਤੇ ਮੈਂ ਕੁਝ ਦੇਰ ਲਈ ਤਾਂ ਕਾਫੀ ਹੈਰਾਨ ਰਹਿ ਗਿਆ ਸੀ ਪਰ ਕੈਟਰੀਨਾ ਨੇ ਕਾਫੀ ਉਤਸ਼ਾਹ ਨਾਲ ਇਹ ਸੀਨ ਕੀਤਾ।''

Punjabi Bollywood Tadka

Punjabi Bollywood Tadka


Tags: Gulshan GroverHappy Birthdayintimate scenesKatrina KaifBoomAmitabh BachchanBollywood Celebrityhindi movieਕੈਟਰੀਨਾ ਕੈਫਗੁਲਸ਼ਨ ਗਰੋਵਰ