FacebookTwitterg+Mail

ਗੁਰਮੁਖ ਦੁਆਬੀਆ ਇੰਗਲੈਂਡ ਤੋਂ ਵਤਨ ਪਰਤੇ

    1/2
24 April, 2017 09:04:20 AM
ਜਲੰਧਰ— 'ਭੂਆ ਮਾਸੀ', 'ਬਲੈਕ ਜੱਟ', 'ਤੇਰੇ ਪਿੰਡ ਐਦਾ ਹੀ ਗੇੜਾ ਰੱਖਾਂਗੇ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਗੁਰਮੁਖ ਦੁਆਬੀਆ ਆਪਣੇ ਇੰਗਲੈਂਡ ਤੋਂ ਸਫਲ ਸ਼ੋਅ ਕਰ ਕੇ ਵਤਨ ਪਰਤੇ। ਜਾਣਕਾਰੀ ਦਿੰਦਿਆਂ ਗੀਤਕਾਰ ਸ਼ਿਵ ਮਾਲ੍ਹੜੀ ਨੇ ਦੱਸਿਆ ਕਿ ਇਹ ਸ਼ੋਅ ਈ. ਥ੍ਰੀ ਕੰਪਨੀ ਤੇ ਪ੍ਰਮੋਟਰ ਗੁਰਪ੍ਰੀਤ ਗੋਪੀ ਵੱਲੋਂ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਏ ਗਏ। ਇਨ੍ਹਾਂ ਸ਼ੋਆਂ ਦੌਰਾਨ ਗਾਇਕ ਗੁਰਮੁਖ ਦੁਆਬੀਆ ਦੇ ਗੀਤਾਂ ਨੂੰ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਨੇ ਬਹੁਤ ਪਿਆਰ ਬਖਸ਼ਿਆ। ਉਨ੍ਹਾਂ ਦੱਸਿਆ ਕਿ ਸ਼ੋਆਂ ਵਿਚ ਦੀਪਾ ਰਾਗੜਾਂ, ਰਾਜਾ ਮੱਲ੍ਹੀ, ਗਾਂਤਾ ਲੱਧੜ ਤੇ ਡਾ. ਸੁੱਚਾ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Tags: Gurmukh DoabiaEnglandBhua Aasi Black Jattਗੁਰਮੁਖ ਦੁਆਬੀਆਇੰਗਲੈਂਡਭੂਆ ਮਾਸੀਬਲੈਕ ਜੱਟ