FacebookTwitterg+Mail

ਪਾਰਕ 'ਚ ਜਸਟਿਨ ਬੀਬਰ ਨੇ ਸ਼ਰੇਆਮ ਕੀਤੀ ਗਰਲਫਰੈਂਡ ਨੂੰ ਕਿੱਸ, ਵੀਡੀਓ ਵਾਇਰਲ

hailey baldwin and justin bieber
18 June, 2018 02:28:26 PM

ਮੁੰਬਈ (ਬਿਊਰੋ)— ਹਾਲੀਵੁੱਡ ਸਿੰਗਰ ਜਸਟਿਨ ਬੀਬਰ ਅਕਸਰ ਆਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਅਫੇਅਰ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ।

ਬੀਤੇ ਦਿਨੀਂ ਖਬਰਾਂ ਸਨ ਕਿ ਜਸਟਿਨ ਬੀਬਰ ਤੇ ਸਿੰਗਰ ਸੈਲੇਨਾ ਗੋਮੇਜ਼ ਮੁੜ ਇਕੱਠੇ ਹੋ ਗਏ ਹਨ ਪਰ ਜਸਟਿਨ ਬੀਬਰ ਦੀ ਨਵੀਂ ਵੀਡੀਓ ਕੁਝ ਹੋਰ ਹੀ ਕਹਿੰਦੀ ਹੈ।
Punjabi Bollywood Tadka
ਜਸਟਿਨ ਇਸ ਵੀਡੀਓ 'ਚ ਆਪਣੀ ਕਥਿਤ ਗਰਲਫਰੈਂਡ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।
Punjabi Bollywood Tadka
ਜਸਟਿਨ ਬੀਬਰ ਤੇ ਟੀ. ਵੀ. ਸੈਲੇਬ੍ਰਿਟੀ ਹੈਲੀ ਬਾਲਡਵਿਨ ਨੂੰ ਜਨਤਕ ਥਾਂ 'ਤੇ ਕਿੱਸ ਕਰਦੇ ਦੇਖਿਆ ਗਿਆ।
Punjabi Bollywood Tadka
ਦੋਵੇਂ ਸ਼ਨੀਵਾਰ ਨੂੰ ਬਰੁਕਲਿਨ ਪਾਰਕ 'ਚ ਨਜ਼ਰ ਆਏ।
Punjabi Bollywood Tadka
ਇਨ੍ਹਾਂ ਦੋਵਾਂ ਦੀ ਕਿਸਿੰਗ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਸ ਜੋੜੇ ਦੇ ਰੋਮਾਂਸ ਦੀਆਂ ਖਬਰਾਂ ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਹਨ। ਦੱਸਣਯੋਗ ਹੈ ਕਿ ਦੋਵਾਂ ਨੇ ਇਹ ਵੀਕੈਂਡ ਮਿਆਮੀ 'ਚ ਇਕੱਠਿਆਂ ਬਤੀਤ ਕੀਤਾ।


Tags: Hailey Baldwin Justin Bieber Kiss Viral Video Hollywood

Edited By

Rahul Singh

Rahul Singh is News Editor at Jagbani.