FacebookTwitterg+Mail

ਮਾਡਲ ਨੇ ਇੰਸਟਾ 'ਤੇ ਲਾਈ ਬੋਲਡਨੈੱਸ ਦੀ ਝੜੀ, ਹੌਟ ਤਸਵੀਰਾਂ ਨਾਲ ਢਾਹਿਆ ਕਹਿਰ

hailey rhode baldwin
04 June, 2018 03:48:52 PM

ਲੰਡਨ (ਬਿਊਰੋ)— ਹਾਲੀਵੁੱਡ ਮਾਡਲ ਹੈਲੀ ਬਾਲਡਵਿਨ ਨੇ ਹਾਲ ਹੀ 'ਚ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ 'ਚੋਂ ਕੁਝ ਤਸਵੀਰਾਂ ਉਨ੍ਹਾਂ ਦੇ ਲੇਟੈਸਟ ਫੋਟੋਸ਼ੂਟ ਦੀਆਂ ਹਨ। ਇਨ੍ਹਾਂ ਚੋਂ ਇਕ ਤਸਵੀਰ 'ਚ ਉਨ੍ਹਾਂ ਨੇ ਪਿੰਕ ਕਲਰ ਦੀ ਡਰੈੱਸ ਪਹਿਨੀ ਹੋਈ ਹੈ।

Punjabi Bollywood Tadka

ਅਜਿਹੀਆਂ ਕਈ ਤਸਵੀਰਾਂ ਹਨ, ਜਿਨ੍ਹਾਂ 'ਚ ਹੈਲੀ ਕਹਿਰ ਢਾਹ ਰਹੀ ਹੈ। ਹੈਲੀ ਆਪਣੀਆਂ ਨਿਊਡ ਤਸਵੀਰਾਂ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਦੱਸ ਦੇਈਏ ਕਿ ਹੈਲੀ ਮਾਡਲ ਹੋਣ ਦੇ ਨਾਲ-ਨਾਲ ਇਕ ਬਿਹਤਰੀਨ ਟੀ. ਵੀ. ਅਦਾਕਾਰਾ ਵੀ ਹੈ। ਹੈਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਕਨੀ 'ਚ ਐਕਸਰਸਾਈਜ਼ ਕਰਨਾ ਪਸੰਦ ਹੈ।

Punjabi Bollywood Tadka

ਉਨ੍ਹਾਂ ਨੇ ਸਭ ਤੋਂ ਪਹਿਲਾਂ ਅਮਰੀਕੀ ਕੰਪਨੀ ਫੋਰਡ ਲਈ ਮਾਡਲਿੰਗ ਕੀਤੀ ਸੀ। ਉਹ ਟਾਟਲਰ, ਲਵ, ਵੀ ਐਂਡ ਆਈ-ਡੀ ਵਰਗੇ ਮੈਗਜ਼ੀਨ ਦੇ ਕਵਰਪੇਜ਼ 'ਚ ਦਿਖ ਚੁੱਕੀ ਹੈ।

Punjabi Bollywood Tadka

ਉਹ ਪੇਸ਼ੇ ਤੋਂ ਇਕ ਕਲਾਸੀਕਲ ਬੈਲੇ ਡਾਂਸਰ ਹੈ। ਹੈਲੀ ਫਿਲਹਾਲ 21 ਸਾਲ ਦੀ ਹੈ।

Punjabi Bollywood Tadka

 ਹੈਲੀ ਮਸ਼ਹੂਰ ਕਲਾਕਾਰ ਸਟੀਫਨ ਬਾਲਡਵਿਨ ਦੀ ਬੇਟੀ ਹੈ।

Punjabi Bollywood Tadka


Tags: Hailey Rhode BaldwinInstagram American Model Stephen Baldwin

Edited By

Chanda Verma

Chanda Verma is News Editor at Jagbani.