FacebookTwitterg+Mail

'ਹਾਫ ਗਰਲਫਰੈਂਡ' ਦੀ ਪ੍ਰਮੋਸ਼ਨ ਦੌਰਾਨ ਕੁਝ ਇਸ ਤਰ੍ਹਾਂ ਰੋਮਾਂਟਿਕ ਹੋਏ ਅਰਜੁਨ-ਸ਼ਰਧਾ

    1/5
21 May, 2017 12:35:25 PM

ਮੁੰਬਈ— ਨਿਰਦੇਸ਼ਕ ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਾਫ ਗਰਲਫਰੈਂਡ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨਾਲ ਸ਼ਰਧਾ ਕਪੂਰ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਇਹ ਦੋਵੇਂ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ ਹਨ।

Punjabi Bollywood Tadka

ਇਸ ਪ੍ਰਮੋਸ਼ਨ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਅਰਜੁਨ ਅਤੇ ਸ਼ਰਧਾ ਹੁੰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਦੋਵਾਂ ਦੀ ਕੈਮਿਸਟਰੀ ਕਾਫੀ ਵਧੀਆ ਨਜ਼ਰ ਆ ਰਹੀ ਹੈ। Punjabi Bollywood Tadka

Punjabi Bollywood Tadka

ਜ਼ਿਕਰਯੋਗ ਹੈ ਕਿ ਮਸ਼ਹੂਰ ਲੇਖਕ ਚੇਤਨ ਭਗਤ ਦੇ ਮਸ਼ਹੂਰ ਨਾਵਲ 'ਹਾਫ ਗਰਲਫਰੈਂਡ' 'ਤੇ ਆਧਾਰਿਤ ਹੈ। ਫਿਲਮ 'ਚ ਅਰਜੁਨ ਇਕ ਬਿਹਾਰੀ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ। ਬੀਤੇ ਸ਼ੁਕਰਵਾਰ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਚੰਗੀ ਸ਼ੁਰੂਆਤ ਕੀਤ ਹੈ।

Punjabi Bollywood Tadka


Tags: Half Girlfriend Shraddha Kapoor Arjun Kapoor  Mohit Suri romantic ਹਾਫ ਗਰਲਫਰੈਂਡ  ਪ੍ਰਮੋਸ਼ਨ