FacebookTwitterg+Mail

ਹਸੀਨਾ ਨੇ ਪਾਈ ਬੋਲਡ ਡਰੈੱਸ, ਦਿਖਿਆ ਸਭ ਕੁਝ

halsey
12 February, 2018 10:43:33 AM

ਲੰਡਨ(ਬਿਊਰੋ)— ਹਾਲੀਵੁੱਡ ਸਿੰਗਰ ਹਲਸੇ ਹਾਲ ਹੀ 'ਚ ਨਿਓਯੂਰਕ 'ਚ ਆਯੋਜਿਤ amfAR Gala ਫੰਕਸ਼ਨ ਨੂੰ ਅਟੈਂਟ ਕਰਨ ਪੁੱਜੀ ਸੀ। ਇਸ ਦੌਰਾਨ ਉਨ੍ਹਾਂ ਨੇ ਫਰੰਟ ਕੱਟ ਗਾਊਨ ਪਾਇਆ ਹੋਇਆ ਸੀ ਪਰ ਉਨ੍ਹਾਂ ਦਾ ਗਾਊਨ ਦੇ ਕੱਟ ਦੀ ਵਜ੍ਹਾ ਕਾਰਨ ਉਨ੍ਹਾਂ ਦੇ ਅੰਦਰੂਨੀ ਅੰਗ ਸਾਫ ਨਜ਼ਰ ਆ ਰਹੇ ਸਨ।Punjabi Bollywood Tadkaਕਈ ਤਸਵੀਰਾਂ 'ਚ ਤਾਂ ਹਲਸੇ ਹੱਥ ਰੱਖ ਕੇ ਆਪਣੀ ਇੰਜ਼ਤ ਬਚਾਉਂਦੇ ਹੋਏ ਨਜ਼ਰ ਆਈ ਤਾਂ ਕੁਝ ਤਸਵੀਰਾਂ 'ਚ ਉਨ੍ਹਾਂ ਨੇ ਕਾਤੀਲਾਨਾਂ ਅਦਾਵਾਂ ਨਾਲ ਕੈਮਰੇ ਸਾਹਮਣੇ ਪੋਜ਼ ਦਿੱਤੇ।Punjabi Bollywood Tadkaਔਫ ਸ਼ੋਲਡਰ ਦੀ ਵਜ੍ਹਾ ਨਾਲ ਉਨ੍ਹਾਂ ਦੇ ਕਲੀਵੇਜ ਵੀ ਸਾਫ ਦਿਖਾਈ ਦੇ ਰਹੇ ਸਨ। ਉਨ੍ਹਾਂ ਦਾ ਹੌਟ ਅਤੇ ਬੋਲਡ ਲੁੱਕ ਦੇਖ ਕੇ ਉੱਥੇ ਮੌਜੂਦ ਲੋਕਾਂ ਦੀ ਅੱਖਾਂ ਫੱਟੀਆਂ ਰਹਿ ਗਈਆ। ਰੈੱਡ ਕਾਰਪੇਟ 'ਤੇ ਵੀ ਉਹ ਕਾਫੀ ਹੌਟ ਲੁੱਕ 'ਚ ਕੈਮਰੇ ਸਾਹਮਣੇ ਨਜ਼ਰ ਆਈ।Punjabi Bollywood Tadkaਦੱਸ ਦਈਏ ਕਿ ਹਲਸੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਫੈਨਸ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਲੋਕ ਬੇਤਾਬ ਰਹਿੰਦੇ ਹਨ।Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: HalseyInstagramPicsHollywood Singerਹਲਸੇ

Edited By

Manju

Manju is News Editor at Jagbani.