FacebookTwitterg+Mail

ਬਾਲੀਵੁੱਡ ਦੇ 'ਬਜਰੰਗੀ ਭਾਈਜਾਨ' ਦੀ ਅਵਾਜ਼ 'ਚ ਜ਼ਬਰਦਸਤ ਟਰੇਲਰ ਹੋਇਆ ਰਿਲੀਜ਼ (ਵੀਡੀਓ)

18 April, 2017 04:35:42 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਫਿਲਮ 'ਬਜਰੰਗੀ ਭਾਈਜਾਨ' 'ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਫਿਲਮ 'ਚ ਸਲਮਾਨ ਭਗਵਾਨ ਹਨੁਮਾਨ ਜੀ ਦੇ ਸੱਚੇ ਭਗਤ ਬਣੇ ਹੋਏ ਸੀ। ਹਨੁਮਾਨ ਭਗਤ ਬਣਨ ਤੋਂ ਬਾਅਦ ਇਸ ਵਾਰ ਉਹ ਹਨੁਮਾਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਰੂਚੀ ਨਰੇਨ ਦੇ ਨਿਰਦੇਸ਼ਕ 'ਚ ਬਣੀ ਫਿਲਮ 'ਦਮਦਾਰ ਦ ਹਨੁਮਾਨ' 'ਚ ਸਲਮਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਦਾ ਟਰੇਲਰ ਦੇਖ ਕੇ ਲੱਗ ਰਿਹਾ ਹੈ ਕਿ ਸਲਮਾਨ ਦਾ ਇਕ ਨਵਾਂ ਅੰਦਾਜ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਇਸ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਸੀ।


Tags: Salman Khan Bajrangi Bhaijaan Hanuman Da Damdaar Ruchi Narain ਸਲਮਾਨ ਖਾਨ ਬਜਰੰਗੀ ਭਾਈਜਾਨ