FacebookTwitterg+Mail

ਲੀਕ ਹੋਇਆ ਸੀ ਰਾਧਿਕਾ ਦਾ ਇਹ ਨਿਊਡ ਸੀਨ, ਜਿਸਨੂੰ ਹਰੇਕ ਅਦਾਕਾਰਾ ਨੇ ਕਰਨ ਤੋਂ ਫੇਰ ਲਿਆ ਸੀ ਮੂੰਹ

happy birthday radhika apte
07 September, 2017 03:20:46 PM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਅੱਜ 31 ਸਾਲਾਂ ਦੀ ਹੋ ਚੁੱਕੀ ਹੈ। ਉਸ ਦਾ ਜਨਮ 7 ਸਤੰਬਰ 1985 ਨੂੰ ਪੁਣੇ, ਮਹਾਰਾਸ਼ਟਰ 'ਚ ਹੋਇਆ ਸੀ। ਅੱਜ ਤੁਹਾਨੂੰ ਅਸੀਂ ਰਾਧਿਕਾ ਆਪਟਾ ਦਾ ਇਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਗੱਲ ਸਾਲ 2015 ਦੀ ਹੈ।

 

ਅਨੁਰਾਗ ਕPunjabi Bollywood Tadkaਅੱਪ ਨੇ ਇਕ ਸ਼ਾਰਟ ਫਿਲਮ ਬਣਾਈ ਸੀ ਪਰ ਇਹ ਫਿਲਮ ਸਿਰਫ ਇੰਟਰਨੈਸ਼ਨਲ ਮਾਰਕਟ ਲਈ ਸੀ। ਯਾਨੀ ਇਸ ਤੋਂ ਪਹਿਲਾ ਸਿਰਫ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਦਿਖਾਇਆ ਜਾਣਾ ਸੀ। ਇਸ ਫਿਲਮ ਲਈ ਅਨੁਰਾਗ ਨੂੰ ਚਾਹੀਦੀ ਸੀ ਇਕ ਬੋਲਡ ਤੇ ਬਿੰਦਾਸ ਅਦਾਕਾਰਾ। ਵਜ੍ਹਾ ਸੀ ਫਿਲਮ 'ਚ ਫਿਲਮਾਇਆ ਜਾਣ ਵਾਲਾ ਇਕ ਨਿਊਡ ਸੀਨ।

Punjabi Bollywood Tadka

ਇਸ ਸੀਨ 'ਚ ਅਦਾਕਾਰਾ ਨੂੰ ਆਪਣੇ ਕੱਪੜੇ ਲਾ ਕੇ ਸ਼ਰੀਰ ਦੇ ਹੇਠਲੇ ਹਿੱਸੇ ਨੂੰ ਦਿਖਾਉਣਾ ਸੀ। ਇਸ ਕਿਰਦਾਰ ਲਈ ਕੋਈ ਅਦਾਕਾਰਾ ਤਿਆਰ ਨਹੀਂ ਸੀ। ਅਜਿਹਾ ਵੀ ਸਮਾਂ ਆਇਆ, ਜਦੋਂ ਅਨੁਰਾਗ ਨੂੰ ਲੱਗਾ ਸੀ ਕਿ ਉਹ ਇਹ ਫਿਲਮ ਬਣਾ ਹੀ ਨਹੀਂ ਸਕਣਗੇ।

Punjabi Bollywood Tadka

ਕਈ ਅਦਾਕਾਰਾਂ ਦੇ ਇਨਕਾਰ ਤੋਂ ਬਾਅਦ ਇਸ ਕਿਰਦਾਰ ਨੂੰ ਸਵੀਕਾਰ ਕੀਤਾ ਬਾਲੀਵੁੱਡ ਦੀ ਬੋਲਡ ਬਾਲਾ ਰਾਧਿਕਾ ਆਪਟੇ ਨੇ।

Punjabi Bollywood Tadka

ਫਿਲਮ ਦਾ ਕੰਮ ਸ਼ੁਰੂ ਹੋ ਗਿਆ। ਪੂਰੀ ਮਿਹਨਤ ਨਾਲ ਇਸ ਸੀਨ ਨੂੰ ਸ਼ੂਟ ਕੀਤਾ ਗਿਆ ਤੇ ਫਿਲਮ ਤਿਆਰ ਹੋ ਗਈ, ਜਿਸ ਨੂੰ ਨਿਊਯਾਰਕ ਭੇਜ ਦਿੱਤਾ ਗਿਆ ਪਰ ਇਕ ਮਹੀਨੇ ਬਾਅਦ ਦੇਖਣ ਨੂੰ ਆਇਆ ਕਿ ਫਿਲਮ ਦਾ ਇਹ ਸੀਨ ਇੰਟਰਨੈੱਟ 'ਤੇ ਲੀਕ ਹੋ ਗਿਆ ਹੈ। ਜਦੋਂ ਅਨੁਰਾਗ ਨੂੰ ਇਸ ਬਾਰੇ ਪਤਾ ਲੱਗਾ ਤਾਂ ਨਾ ਸਿਰਫ ਉਸ ਨੂੰ ਗੁੱਸਾ ਆਇਆ ਸਗੋਂ ਇਸ ਨਾਲ ਰਾਧਿਕਾ ਨੂੰ ਹੋਈ ਪਰੇਸ਼ਾਨੀ ਲਈ ਉਨ੍ਹਾਂ ਨੇ ਖੁਦ ਨੂੰ ਜ਼ਿੰਮੇਦਾਰ ਮੰਨਿਆ।

Punjabi Bollywood Tadka
ਇਸ ਵੀਡੀਓ ਦੇ ਲੀਕ ਹੋਣ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਅਨੁਰਾਗ ਨੇ ਕਿਹਾ ਸੀ, ''ਮੈਂ 20 ਮਿੰਟ ਦੀ ਇਕ ਸ਼ਾਰਟ ਫਿਲਮ ਬਣਾਈ ਸੀ। ਇਸ 'ਚ ਇਕ ਬੋਲਡ ਸੀਨ ਸੀ। ਅਸੀਂ ਬਹੁਤ ਮਿਹਵਤ ਨਾਲ ਇਹ ਸੀਨ ਸ਼ੂਟ ਕੀਤਾ ਸੀ। ਪੂਰਾ ਧਿਆਨ ਰੱਖਿਆ ਗਿਆ ਸੀ ਕਿ ਇਹ ਗੀਤ ਕਿਸੇ ਪਾਸੋਂ ਅਸ਼ਲੀਲ ਨਾ ਲੱਗੇ।

Punjabi Bollywood Tadka

ਇਥੋਂ ਤੱਕ ਕੀ ਪੋਸਟ ਪ੍ਰੋਡਕਸ਼ਨ 'ਚ ਭੇਜਣ ਲਈ ਇਸ ਸੀਨ ਨੂੰ ਬਲਰ ਕਰਕੇ ਬਲੈਂਕ ਕਰ ਕੇ ਭੇਜਿਆ ਗਿਆ ਸੀ ਪਰ ਜਦੋਂ ਬਿਨਾ ਕੰਸਰਟ ਦੇ ਇਹ ਵੀਡੀਓ ਲੀਕ ਹੋਇਆ ਤਾਂ ਇਹ ਮੇਰੇ ਲਈ ਕਾਫੀ ਹੈਰਾਨੀਜਨਕ ਤੇ ਪਰੇਸ਼ਾਨੀ ਦਾ ਵਿਸ਼ਾ ਸੀ।'' ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਅਨੁਰਾਗ ਨੂੰ ਇਸ ਬਾਰੇ ਉਨ੍ਹਾਂ ਨੇ ਇਸ ਬਾਰੇ ਐੱਫ ਆਈ ਆਰ ਦਰਜ ਕਰਵਾ ਦਿੱਤੀ।

Punjabi Bollywood Tadka


Tags: Bollywood CelebrityRadhika ApteHappy Birthday BadlapurAnurag Kashyapਰਾਧਿਕਾ ਆਪਟੇਅਨੁਰਾਗ ਕਸ਼ਅੱਪ