FacebookTwitterg+Mail

'ਮੁੰਨੀ' ਨੇ ਇਹ 4 ਵੱਡੇ ਸਿਤਾਰਿਆਂ ਨਾਲ ਕਰਵਾਇਆ ਰਵਾਇਤੀ ਫੋਟੋਸ਼ੂਟ

    1/2
11 January, 2017 12:30:18 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਦੀ 'ਬਜਰੰਗੀ ਭਾਈਜਾਨ' ਫੇਮ ਮੁੰਨੀ ਉਰਫ ਹਰਸ਼ੀਲੀ ਮਲਹੋਤਰਾ ਨੇ ਹਾਲੀਆ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਹਰਸ਼ੀਲੀ ਅਭਿਨੇਤਰੀ ਕਰਿਸ਼ਮਾ ਕਪੂਰ ਨਾਲ ਰਵਾਇਤੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਦੋਵੇਂ ਨੀਲੇ ਰੰਗ ਦੇ ਗਾਊਨ 'ਚ ਨਜ਼ਰ ਆ ਰਹੀਆਂ ਹਨ। ਇਸ ਡਰੈੱਸ 'ਚ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੀਆਂ ਹਨ। ਇਹ ਤਸਵੀਰ ਇਕ ਫੋਟੋਸ਼ੂਟ ਦੀ ਹੈ, ਜਿਸ 'ਚ ਅਭਿਨੇਤਾ ਨੀਲ ਨਿਤਿਨ ਮੁਕੇਸ਼, ਰਣਧੀਰ ਕਪੂਰ, ਜੈਪ੍ਰਦਾ, ਕਰਿਸ਼ਮਾ ਕਪੂਰ ਅਤੇ ਹਰਸ਼ੀਲੀ ਨੂੰ ਲਿਆ ਗਿਆ ਹੈ।

Tags: ਹਰਸ਼ੀਲੀ ਮਲਹੋਤਰਾਕਰਿਸ਼ਮਾ ਕਪੂਰਰਵਾਇਤੀ ਡਰੈੱਸਫੋਟੋਸ਼ੂਟHarasili Malhotra Karisma kapoortraditional dressphotoshoot