FacebookTwitterg+Mail

ਸੈਲਫੀ ਦੇ ਚੱਕਰ 'ਚ ਮਾਡਲ ਨੇ ਤੋੜੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ 'ਚ ਦਿਖਾਈ ਗੰਦੀ ਹਰਕਤ

heidi klum
20 July, 2017 01:27:34 PM

ਮੁੰਬਈ— ਬਾਲੀਵੁੱਡ ਤੋਂ ਹਾਲੀਵੁੱਡ ਦੀਆਂ ਅਦਾਕਾਰਾਂ ਨੂੰ ਸਮੇਤ ਪੂਰੀ ਦੁਨੀਆ ਨੂੰ ਸੈਲਫੀ ਨੇ ਸ਼ੁਦਾਈ ਕੀਤਾ ਹੋਇਆ ਹੈ। ਸੈਲਫੀ ਦਾ ਰੁਝਾਨ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਹਰ ਕੋਈ ਹਰ ਛੋਟੇ ਵੱਡੇ ਫੰਕਸ਼ਨ 'ਚ ਸੈਲਫੀ ਲੈਣਾ ਨਹੀਂ ਭੁੱਲਦਾ। ਸੈਲਫੀ ਦਾ ਪਾਗਲਪਣ ਇੰਨਾ ਚੜ੍ਹਿਆ ਕਿ ਇੱਕ ਮਾਡਲ ਸੈਲਫੀ ਲਈ ਟਾਪਲੈੱਸ ਤੱਕ ਹੋ ਗਈ। ਇਸ ਮਾਡਲ ਦਾ ਨਾਂ ਹੈਦੀ ਕਮਲ ਹੈ। ਇਸ ਅਦਾਕਾਰਾ ਨੇ ਬੇਸ਼ਰਮੀ ਦੀਆਂ ਹੱਦਾਂ ਨੂੰ ਤੋੜਦੇ ਹੋਏ ਆਪਣੀ ਸੈਲਫੀ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਿੱਤਾ, ਜੋ ਕਿ ਅੱਜਕੱਲ ਖੂਬ ਚਰਚਾ ਹੈ।

Punjabi Bollywood Tadka
ਸੁਪਰ ਮਾਡਲ ਹੈਦੀ ਕਲਮ ਸੈਲਫੀ ਲਈ ਟਾਪਲੈੱਸ ਹੋ ਗਈ। ਉਸ ਨੇ ਸਰੀਰ ਦੇ ਹੇਠਲੇ ਹਿੱਸੇ 'ਤੇ ਫਿਸ਼ਨੈੱਟ ਪਾਈ ਹੋਈ ਸੀ। ਕਲਮ ਨੇ ਕੁਝ ਦਿਨ ਪਹਿਲਾ ਹੀ ਇਹ ਤਸਵੀਰ ਇਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ। 'ਅਮੈਰਿਕਾਜ਼ ਗੌਟ ਟੈਲੇਂਟ' ਦੀ ਜੱਜ ਨੇ ਤਸਵੀਰ ਨਾਲ ਕੈਪਸ਼ਨ ਨਾਲ ਲਿਖਿਆ, 'Another day at the office 😛♥️' ਯਾਨੀ 'ਆਫਿਸ ਵਿਚ ਇਕ ਹੋਰ ਦਿਨ।'' ਤਸਵੀਰ 'ਚ ਉਸ ਦੇ ਹੱਥ ਵਿਚ ਕੈਮਰਾ ਪੋਨ ਹੈ। ਸ਼ੀਸ਼ੇ ਸਾਹਮਣੇ ਪੋਜ਼ ਦਿੰਦੇ ਸਮੇਂ ਉਹ ਮੁਸਕਰਾ ਰਹੀ ਹੈ।

 

A post shared by Heidi Klum (@heidiklum) on

 


Tags: Hollywood ModelHeidi KlumTopless Selfieinstagramਹੈਦੀ ਕਲਮਟਾਪਲੈੱਸ ਸੈਲਫੀਇੰਸਟਾਗ੍ਰਾਮ