FacebookTwitterg+Mail

ਅਦਾਕਾਰਾ ਨੇ ਦਿਖਾਈ ਬੇਸ਼ਰਮੀ, ਜਦੋਂ ਸ਼ਾਵਰ ਹੇਠ ਨਹਾਉਂਦੇ ਵੀਡੀਓ ਕਰ ਦਿੱਤੀ ਪੋਸਟ, ਮਚਾਈ ਸਨਸਨੀ

heidi klum
18 August, 2017 04:42:42 PM

ਮੁੰਬਈ— ਬਾਲੀਵੁੱਡ ਤੇ ਹਾਲੀਵੁੱਡ ਇੰਡਸਟਰੀ 'ਚ ਨਿਊਡ ਜਾਂ ਟਾਪਲੈੱਸ ਹੋ ਕੇ ਫੋਟੋਸ਼ੂਟ ਕਰਵਾਉਣ ਦਾ ਰੁਝਾਨ ਹੀ ਚੱਲ ਪਿਆ ਹੈ। ਅਜਿਹਾ ਕਈ ਵਾਰ ਅਦਾਕਾਰਾਂ ਫੇਮਸ ਹੋਣ ਲਈ ਕਰਦੀਆਂ ਹਨ।

 

A post shared by Heidi Klum (@heidiklum) on

ਅਜਿਹੇ ਹੀ ਕਾਰਨਾਮੇ 'ਚ ਹੈਦੀ ਕਲਮ ਦਾ ਵੀ ਨਾਂ ਜੁੜ ਚੁੱਕਾ ਹੈ। ਹੈਦੀ ਕਮਲ ਇਕ ਸਫਲ ਮਾਡਲ ਹੈ।

Punjabi Bollywood Tadka

ਹੈਦੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਿਊਡ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ 'ਚ ਖੁੱਲ੍ਹੇਆਮ ਸ਼ਾਵਰ ਹੇਠਾ ਨਹਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka

ਹੈਦੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਵੀਡੀਓ ਨੇ ਤਾਂ ਸੋਸ਼ਲ ਸਾਈਟ 'ਤੇ ਸਨਸਨੀ ਮਚਾਅ ਦਿੱਤੀ ਹੈ।

Punjabi Bollywood Tadka

ਇਸ ਤੋਂ ਪਹਿਲਾ ਵੀ ਹੈਦੀ ਅਜਿਹੀਆਂ ਹਰਕਤਾਂ ਕਰ ਚੁੱਕੀ ਹੈ।


Tags: American and German Super ModelHeidi KlumInstagramShower Videoਇੰਸਟਾਗ੍ਰਾਮ ਹੈਦੀ ਕਮਲਸ਼ਾਵਰ ਵੀਡੀਓ