FacebookTwitterg+Mail

Pics : ਬੁਆਏਫਰੈਂਡ ਨਾਲ ਸਮੁੰਦਰੀ ਜਹਾਜ਼ 'ਚ ਕਿੱਸ ਕਰਦੀ ਦਿਖੀ ਸੁਪਰਮਾਡਲ ਹੈਦੀ

heidi klum
20 May, 2018 04:21:20 PM

ਲੰਡਨ (ਬਿਊਰੋ)— ਸੁਪਰਮਾਡਲ ਹੈਦੀ ਕਲੱਮ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਹੈਦੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਆਪਣੇ ਪ੍ਰੇਮੀ ਟੋਮ ਕੋਲਿਟਜ਼ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦਰਸਅਲ, ਹੈਦੀ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਟੋਮ ਨਾਲ ਫਰਾਂਸ ਪਹੁੰਚੀ ਹੋਈ ਹੈ। ਇਨ੍ਹਾਂ ਤਸਵੀਰਾਂ 'ਚ ਹੈਦੀ ਸਮੁੰਦਰੀ ਜਹਾਜ਼ 'ਚ ਟੋਮ ਨਾਲ ਇੰਟੀਮੇਟ ਹੁੰਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਹੈਦੀ ਬਿਕਨੀ 'ਚ ਬੇਹੱਦ ਲੱਗ ਰਹੀ ਹੈ। ਇਸ ਦੌਰਾਨ ਹੈਦੀ ਆਪਣੇ ਬੁਆਏਫਰੈਂਡ ਟੋਮ ਨਾਲ ਕੀਮਤੀ ਸਮਾਂ ਬਤੀਤ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਹੈਦੀ ਕਲੱਮ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੈਦੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 4.6 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Heidi Klum Tom Kaulitz Yacht Romance France Model

Edited By

Kapil Kumar

Kapil Kumar is News Editor at Jagbani.