FacebookTwitterg+Mail

ਸੰਨੀ ਲਿਓਨੀ ਦੇ ਨਾਲ-ਨਾਲ ਇਹ ਪੋਰਨ ਸਟਾਰਜ਼ ਨੇ ਕਰੋੜਾਂ ਦੀਆਂ ਮਾਲਕਣ, ਕਰਦੀਆਂ ਨੇ ਮੋਟੀ ਕਮਾਈ

    1/16
15 February, 2017 10:29:57 PM
ਮੁੰਬਈ— ਪੋਰਨ ਇੰਡਸਟਰੀ 'ਚ ਕੰਮ ਕਰਨ ਵਾਲੀਆਂ ਅਭਿਨੇਤਰੀਆਂ ਮੋਟੀ ਕਮਾਈ ਕਰਦੀਆਂ ਹਨ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਜਾਇਦਾਦ ਤੋਂ ਲਗਾਇਆ ਜਾ ਸਕਦਾ ਹੈ। ਹੁਣ ਸੰਨੀ ਲਿਓਨੀ ਨੂੰ ਹੀ ਦੇਖ ਲਓ। ਉਹ ਪੋਰਨ ਇੰਡਸਟਰੀ ਨੂੰ ਛੱਡ ਚੁੱਕੀ ਹੈ ਪਰ ਉਸ ਦੀ ਵੈੱਬਸਾਈਟ ਅਜੇ ਤਕ ਚੱਲ ਰਹੀ ਹੈ। 35 ਸਾਲਾ ਸੰਨੀ ਲਿਓਨੀ ਲਗਭਗ 87 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ।
ਦੱਸਣਯੋਗ ਹੈ ਕਿ ਸੰਨੀ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਕੈਨੇਡਾ 'ਚ ਜਨਮੀ ਸੰਨੀ ਹੁਣ ਬਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ 'ਚੋਂ ਇਕ ਹੈ। ਆਓ ਜਾਣਦੇ ਹਾਂ ਕੁਝ ਹੋਰ ਪੋਰਨ ਸਟਾਰਜ਼ ਦੀ ਜਾਇਦਾਦ ਬਾਰੇ—
1. ਜੇਨਾ ਜੇਮਸਨ
ਉਮਰ : 42 ਸਾਲ
ਕੁਲ ਜਾਇਦਾਦ : ਲਗਭਗ 200 ਕਰੋੜ ਰੁਪਏ
2. ਟੇਰਾ ਪੈਟਰਿਕ
ਉਮਰ : 40 ਸਾਲ
ਕੁਲ ਜਾਇਦਾਦ : ਲਗਭਗ 100 ਕਰੋੜ ਰੁਪਏ
3. ਟ੍ਰਕੀ ਲਾਰਡਸ
ਉਮਰ : 48 ਸਾਲ
ਕੁਲ ਜਾਇਦਾਦ : ਲਗਭਗ 67 ਕਰੋੜ ਰੁਪਏ
4. ਮਾਰੀਆ ਤਕਾਗੀ
ਉਮਰ : 38 ਸਾਲ
ਕੁਲ ਜਾਇਦਾਦ : ਲਗਭਗ 53 ਕਰੋੜ ਰੁਪਏ
5. ਅਵਾ ਐਡਮਜ਼
ਉਮਰ : 37 ਸਾਲ
ਕੁਲ ਜਾਇਦਾਦ : ਲਗਭਗ 60 ਕਰੋੜ ਰੁਪਏ
6. ਕੈਟੀ ਮਾਰਗਨ
ਉਮਰ : 36 ਸਾਲ
ਕੁਲ ਜਾਇਦਾਦ : ਲਗਭਗ 40 ਕਰੋੜ ਰੁਪਏ
7. ਜੇਸੀ ਜੇਨ
ਉਮਰ : 36 ਸਾਲ
ਕੁਲ ਜਾਇਦਾਦ : ਲਗਭਗ 60 ਕਰੋੜ ਰੁਪਏ
8. ਬ੍ਰੀ ਓਲਸਨ
ਉਮਰ : 30 ਸਾਲ
ਕੁਲ ਜਾਇਦਾਦ : ਲਗਭਗ 47 ਕਰੋੜ ਰੁਪਏ
9. ਜੇਨਾ ਹੇਜ
ਉਮਰ : 34 ਸਾਲ
ਕੁਲ ਜਾਇਦਾਦ : ਲਗਭਗ 40 ਕਰੋੜ ਰੁਪਏ
10. ਗਿਆਨਾ ਮਿਸ਼ੇਲਸ
ਉਮਰ : 33 ਸਾਲ
ਕੁਲ ਜਾਇਦਾਦ : ਲਗਭਗ 27 ਕਰੋੜ ਰੁਪਏ
11. ਸਾਸ਼ਾ ਗ੍ਰੇ
ਉਮਰ : 28 ਸਾਲ
ਕੁਲ ਜਾਇਦਾਦ : ਲਗਭਗ 20 ਕਰੋੜ ਰੁਪਏ
12. ਸ਼ਾਇਲਾ ਸਟਾਈਲਜ਼
ਉਮਰ : 34 ਸਾਲ
ਕੁਲ ਜਾਇਦਾਦ : ਲਗਭਗ 8.6 ਕਰੋੜ ਰੁਪਏ
13. ਟੋਰੀ ਬਲੈਕ
ਉਮਰ : 28 ਸਾਲ
ਕੁਲ ਜਾਇਦਾਦ : ਲਗਭਗ 9.3 ਕਰੋੜ ਰੁਪਏ

Tags: Porn Stars Sunny Leone Property ਸੰਨੀ ਲਿਓਨੀ ਪੋਰਨ ਸਟਾਰਜ਼