FacebookTwitterg+Mail

ਹਿਲੇਰੀ ਨੂੰ ਸਮਰਥਨ ਕਰੇਗੀ ਮੈਡੋਨਾ, ਵੋਟ ਕਰਨ ਵਾਲਿਆਂ ਲਈ ਕਰੇਗੀ ਕੁਝ ਅਜਿਹਾ ਖਾਸ !

    1/11
25 October, 2016 03:26:42 PM

ਲਾਸ ਏਂਜਲਸ— ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਉਸੇ ਤਰ੍ਹਾਂ ਹੀ ਰਿਪਬਲਿਕਨ ਉਮੀਦਵਾਰ ਹਿਲੇਰੀ ਕਲਿੰਗਟਨ ਵਿਚਕਾਰ ਯੁੱਧ ਦਿਲਚਸਪ ਹੁੰਦਾ ਜਾ ਰਿਹਾ ਹੈ। ਹਾਲ ਹੀ 'ਚ ਗਾਇਕ ਕੈਟੀ ਪੇਰੀ ਨੇ ਮਤਦਾਨ ਕੇਂਦਰ 'ਤੇ ਆਪਣੇ ਪੂਰੇ ਕੱਪੜੇ ਉਤਾਰ ਦਿੱਤੇ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ ਅਤੇ ਹੁਣ ਬਾਲੀਵੁੱਡ ਦੀ ਇਕ ਹੋਰ ਮਸ਼ਹੂਰ ਗਾਇਕ, ਅਭਿਨੇਤਰੀ ਅਤੇ ਡਾਂਸਰ ਮੈਡੋਨਾ ਨੇ ਇਕ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

ਜ਼ਿਕਰਯੋਗ ਹੈ ਕਿ ਅਮਰੀਕੀ ਪਾਪਸਟਾਰ ਮੈਡੋਨਾ ਨੇ ਹਿਲੇਰੀ ਕਲਿੰਗਟਨ ਦੇ ਸਮਰਥਨ 'ਚ ਇਕ ਬਿਆਨ ਦਿੱਤਾ ਹੈ, 58 ਸਾਲਾਂ ਇਸ ਪਾਪਸਟਾਰ ਨੇ ਕਾਮੇਡੀ ਸਟਾਰ ਐਮੀ ਸ਼ੁਮਰ ਦੇ ਇਕ ਕਾਰੀਕਰਮ ਦੀ ਸ਼ੁਰੂਆਤ 'ਚ ਹਿਲੇਰੀ ਕਲਿੰਗਟਨ ਦੇ ਸਮਰਥਨ 'ਚ ਲੋਕਾਂ ਦੀ ਅਪੀਲ ਕਰਦੇ ਹੋਏ ਸੈਕਸ ਆਫਰ ਕੀਤਾ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰਿਪਬਲਿਕ ਉਮੀਦਵਾਰ ਹਿਲੇਰੀ ਕਲਿੰਗਟਨ ਦੇ ਸਮਰਥਨ 'ਚ ਵੋਟ ਕਰਨ ਵਾਲਿਆਂ ਨੂੰ ਖੁੱਲ੍ਹੇ ਤੌਰ 'ਤੇ ਸੈਕਸ ਆਫਰ ਦੀ ਗੱਲ ਕਹੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਜਦਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਡੋਨਾ ਨੇ ਅਜਿਹਾ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਸਾਲ 2012 ਰਾਸ਼ਟਰਪਤੀ ਚੋਣਾਂ ਦੋਰਾਨ ਵੀ ਇਹ ਮੌਜੂਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਲਈ ਵੋਟ ਮੰਗਦੀ ਨਜ਼ਰ ਆਈ ਸੀ।

Tags: ਮੈਡੋਨਾਹਿਲੇਰੀ ਬਰਾਕ ਓਬਾਮਾ Madonna Hillary Barack Obama