FacebookTwitterg+Mail

ਹਿਮਾਂਸ਼ੀ ਖੁਰਾਣਾ ਦੀਆਂ ਅਦਾਵਾਂ ਦੇਖ ਨੈਸ਼ਨਲ ਕਰੱਸ਼ ਬਣ ਚੁੱਕੀ ਪ੍ਰਿਆ ਪ੍ਰਕਾਸ਼ ਨੂੰ ਜਾਓਗੇ ਭੁੱਲ

himanshi khurana beautiful pics
20 February, 2018 02:56:48 PM

ਜਲੰਧਰ(ਬਿਊਰੋ)— ਇੰਟਰਨੈੱਟ ਸੈਨਸੇਸ਼ਨ ਅਤੇ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ, ਜਿਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਆਈਬਰੋ ਅਤੇ ਅੱਖਾਂ ਨਾਲ ਰਾਤੋਂ-ਰਾਤ ਪ੍ਰਸਿੱਧੀ ਖੱਟੀ।

Punjabi Bollywood Tadka

ਉਸ ਦੇ ਮਲਿਆਲਮ ਫਿਲਮ ਦੇ ਗਾਣੇ ਨੇ ਉਸ ਨੂੰ ਇੰਟਰਨੈੱਟ ਦੀ ਸੈਨਸੇਸ਼ਨ ਕੁਈਨ ਬਣਾ ਦਿੱਤਾ ਪਰ ਹੁਣ ਕੋਈ ਹੋਰ ਬਿਊਟੀ ਵੀ ਹੈ ਜੋ ਕਿ ਭਾਰਤ ਦੇ ਮਿਲੀਅਨ ਲੋਕਾਂ ਦੇ ਦਿਲਾਂ ਨੂੰ ਆਕਰਸ਼ਿਤ ਕਰ ਰਹੀ ਹੈ।

Punjabi Bollywood Tadka

ਇਨ੍ਹਾਂ ਦਾ ਨਾਂ ਹੈ ਹਿਮਾਂਸ਼ੀ ਖੁਰਾਣਾ। ਚਾਰਮਿੰਗ ਸਮਾਈਲ ਵਾਲੀ ਹਿਮਾਂਸ਼ੀ ਖੁਰਾਣਾ ਮਸ਼ਹੂਰ ਪੰਜਾਬੀ ਅਦਾਕਾਰਾ ਹੈ ਜੋ ਕਿ ਹੁਣ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ।

Punjabi Bollywood Tadka

ਉਨ੍ਹਾਂ ਦੀਆਂ ਸੋਸ਼ਲ ਸਾਇਟਸ 'ਤੇ ਕਈ ਤਸਵੀਰਾਂ ਦੇਖੀਆਂ ਗਈਆਂ ਹਨ, ਜੋ ਕਿ ਬਹੁਤ ਹੀ ਸੁੰਦਰ ਅਤੇ ਸਟਾਈਲਿਸ਼ ਹਨ।

Punjabi Bollywood Tadka

ਹਿਮਾਂਸ਼ੀ ਹੁਣ ਤੱਕ ਕਈ ਪੰਜਾਬੀ ਗੀਤਾਂ ਦੇ ਵੀਡੀਓਜ਼ 'ਚ ਮਾਡਲਿੰਗ ਕਰ ਚੁੱਕੀ ਹੈ।

Punjabi Bollywood Tadka

ਸੁਪਰਹਿੱਟ ਪੰਜਾਬੀ ਗੀਤ ਜਿਵੇਂ ਕਿ 'ਨਾ ਨਾ ਨਾ ਨਾ' (ਜੇ ਸਟਾਰ), 'ਸੋਚ' (ਹਾਰਡੀ ਸੰਧੂ), 'ਇਨਸੋਮੇਨੀਆ' (ਸਿੱਪੀ ਗਿੱਲ) ਅਤੇ 'ਲਦੇਨ' (ਜੱਸੀ ਗਿੱਲ) ਆਦਿ ਸੁਪਰਹਿੱਟ ਗਾਣਿਆਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

Punjabi Bollywood Tadka

ਹਿਮਾਂਸ਼ੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਬਲਕਿ ਹੁਣ ਉਹ ਲੱਖਾਂ ਲੋਕਾਂ ਦਾ ਕਰੱਸ਼ ਬਣ ਗਈ ਹੈ।

Punjabi Bollywood Tadka

ਪੰਜਾਬੀ ਗੀਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।

Punjabi Bollywood Tadka

ਹਾਲ ਹੀ 'ਚ ਹਿਮਾਂਸ਼ੀ ਨੇ ਇਕ ਇੰਟਰਵਿਊ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਸਨ।

Punjabi Bollywood Tadka

ਇਸ ਖਾਸ ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦਾ ਕੰਮ ਪਸੰਦ ਨਹੀਂ ਸੀ ਪਰ ਮੰਮੀ ਦਾ ਪੂਰਾ ਸਹਿਯੋਗ ਹੁੰਦਾ ਸੀ। 

Punjabi Bollywood Tadka

Punjabi Bollywood Tadka

Punjabi Bollywood Tadka


Tags: Himanshi KhuranaPriya Prakash Varrier InstagramSoch LadenPunjabi ਪ੍ਰਿਆ ਪ੍ਰਕਾਸ਼ ਵਾਰੀਅਰਹਿਮਾਂਸ਼ੀ ਖੁਰਾਨਾ

Edited By

Chanda Verma

Chanda Verma is News Editor at Jagbani.