FacebookTwitterg+Mail

ਪ੍ਰੇਮੀ ਨਾਲ ਹਿਨਾ ਖਾਨ ਲੁੱਟ ਰਹੀ ਹੈ ਮੌਜ਼ਾਂ, ਨਿੱਜੀ ਪਲਾਂ ਦੀਆਂ ਤਸਵੀਰਾਂ ਵਾਇਰਲ

hina khan
16 February, 2018 12:21:39 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਨਾਲ ਟੀ. ਵੀ. 'ਤੇ ਜ਼ਬਰਦਸਤ ਵਾਪਸੀ ਕਰਨ ਵਾਲੀ ਅਦਾਕਾਰਾ ਹਿਨਾ ਖਾਨ ਇੰਨੀ ਦਿਨੀਂ ਰਿਲੈਕਸ ਮੂਡ 'ਚ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੋਆ 'ਚ ਮਸਤੀ ਕਰਦੀ ਨਜ਼ਰ ਆਈ ਸੀ ਪਰ ਹੁਣ ਹਿਨਾ ਖਾਨ ਆਪਣੇ ਪ੍ਰੇਮੀ ਨਾਲ ਸ਼੍ਰੀਲੰਕਾ ਦੀ ਸੈਰ 'ਤੇ ਨਿਕਲ ਗਈ ਹੈ।
Punjabi Bollywood Tadka

ਵੈਲੇਨਟਾਈਨ ਡੇਅ ਦੇ ਸੈਲੀਬ੍ਰੇਸ਼ਨ ਲਈ ਪ੍ਰੇਮੀ ਰੌਕੀ ਨਾਲ ਸ਼੍ਰੀਲੰਕਾ ਪੁੱਜੀ ਹਿਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ।
Punjabi Bollywood Tadka

ਵੈਲੇਨਟਾਈਨ ਦੇ ਮੌਕੇ 'ਤੇ ਹਿਨਾ ਦੇ ਪ੍ਰੇਮੀ ਰੌਕੀ ਦਾ ਜਨਮਦਿਨ ਵੀ ਹੁੰਦਾ ਹੈ। ਇਸ ਦਿਨ ਨੂੰ ਦੋਵਾਂ ਨੇ ਕਾਫੀ ਚੰਗੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ।
Punjabi Bollywood Tadka

ਹਿਨਾ ਖਾਨ ਨੇ ਬਰਥਡੇਅ ਕੇਕ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
Punjabi Bollywood Tadka

'ਬਿੱਗ ਬੌਸ' ਦੇ ਘਰ 'ਚ ਹੀ ਹਿਨਾ ਨੇ ਐਲਾਨ ਕਰ ਦਿੱਤਾ ਸੀ ਕਿ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਪਣਾ ਜ਼ਿਆਦਾ ਸਮਾਂ ਪਰਿਵਾਰ ਤੇ ਪ੍ਰੇਮੀ ਨਾਲ ਬਿਤਾਏਗੀ।
Punjabi Bollywood Tadka

ਹਿਨਾ ਖਾਨ ਦੇ ਪ੍ਰੇਮੀ ਰੌਕੀ ਪਰਿਵਾਰ ਟਾਸਕ ਦੌਰਾਨ 'ਬਿੱਗ ਬੌਸ' ਦੇ ਘਰ ਆਇਆ ਸੀ। ਹੁਣ ਸ਼੍ਰੀਲੰਕਾ 'ਚ ਹਿਨਾ ਪ੍ਰੇਮੀ ਨਾਲ ਖੂਬ ਮਜ਼ੇ ਕਰ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Salman KhanBigg Boss 11Hina Khan Valentine Day Sri Lanka GoaRockyInstagram

Edited By

Sunita

Sunita is News Editor at Jagbani.