FacebookTwitterg+Mail

ਹਿਨਾ ਖਾਨ ਨੇ ਹੌਟ ਲੁੱਕ 'ਚ ਸ਼ੇਅਰ ਕੀਤੀਆਂ ਤਸਵੀਰਾਂ, ਦਿਖਾਇਆ ਗਲੈਮਰ ਅੰਦਾਜ਼

hina khan
10 March, 2018 04:36:21 PM

ਮੁੰਬਈ(ਬਿਊਰੋ)— ਟੀ. ਵੀ. ਦੀ ਦੁਨੀਆ ਦੀ ਚਰਚਿਤ ਅਦਾਕਾਰਾ ਹਿਨਾ ਖਾਨ ਲੱਖਾਂ ਕਰੋੜਾਂ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਚੁੱਕੀ ਹੈ। ਟੀ. ਵੀ. ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 11' ਤੋਂ ਬਾਅਦ ਹਿਨਾ ਖਾਨ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ।
Punjabi Bollywood Tadka

ਇਸ ਸ਼ੋਅ ਦੌਰਾਨ ਹਿਨਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ, ਇਥੋਂ ਤੱਕ ਕੀ ਲੋਕਾਂ ਨੇ ਉਸ ਨੂੰ ਫੈਸ਼ਨ ਕੁਈਨ ਦੇ ਨਾਂ ਨਾਲ ਵੀ ਬੁਲਾਉਣ ਲੱਗ ਗਏ ਸਨ।
Punjabi Bollywood Tadka

'ਬਿੱਗ ਬੌਸ 11' ਦੇ ਘਰ 'ਚੋਂ ਬਾਹਰ ਨਿਕਲਣ ਤੋਂ ਬਾਅਦ ਹਿਨਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ, ''ਮੈਂ ਪਹਿਲਾਂ ਤੋਂ ਹੀ ਸੋਚਿਆ ਸੀ ਕਿ 'ਬਿੱਗ ਬੌਸ 11' 'ਚ ਕੱਪੜੇ ਰਿਪੀਟ (ਦੁਬਾਰਾ ਉਹੀ ਕੱਪੜੇ) ਨਹੀਂ ਕਰਾਂਗੀ। ਮੈਨੂੰ ਨਹੀਂ ਪਤਾ ਕਿ ਮੇਰੇ ਦਿਮਾਂਗ 'ਚ ਇਹ ਕਿਵੇਂ ਆਇਆ ਪਰ ਇਹ ਮੇਰੇ ਕੰਮ ਆ ਗਿਆ।''
Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Punjabi Bollywood Tadka

ਹਿਨਾ ਇਨ੍ਹਾਂ ਤਸਵੀਰਾਂ 'ਚ ਕਾਫੀ ਸ਼ਾਨਦਾਰ ਤੇ ਗਲੈਮਰ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਕੈਪਸ਼ਨ 'ਚ ਲਿਖਿਆ, ''ਡ੍ਰੀਮ, ਸਪਾਰਕਲ, ਸ਼ਾਈਨ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hina KhanInstagramHot PicturesYeh Rishta Kya Kehlata HaiBigg Boss 11

Edited By

Sunita

Sunita is News Editor at Jagbani.