FacebookTwitterg+Mail

BB 11 : ਹਿਨਾ ਹੈ ਸਭ ਤੋਂ ਮਹਿੰਗੀ ਮੁਕਾਬਲੇਬਾਜ਼, ਇਹ ਰਹੇ ਟੌਪ 5 ਸਭ ਤੋਂ ਵੱਧ ਫੀਸ ਲੈਣ ਵਾਲੇ ਘਰਵਾਲੇ

hina khan and other bigg boss celebrities one week fees
16 October, 2017 04:37:40 PM

ਮੁੰਬਈ (ਬਿਊਰੋ)— 'ਬਿੱਗ ਬੌਸ 11' 'ਚ ਡਰਾਮਾ, ਲੜਾਈਆਂ, ਤਕਰਾਰਬਾਜ਼ੀ ਤੇ ਵਿਵਾਦ ਸਭ ਕੁਝ ਹੈ ਪਰ ਇਸ ਸਭ ਲਈ ਵੀ ਮੁਕਾਬਲੇਬਾਜ਼ਾਂ ਨੂੰ ਮੋਟੀ ਰਕਮ ਦਿੱਤੀ ਗਈ ਹੈ। ਸੂਤਰਾਂ ਮੁਤਾਬਕ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਕਸ਼ਾ ਉਰਫ ਹਿਨਾ ਖਾਨ ਇਸ ਸੀਜ਼ਨ ਦੀ ਸਭ ਤੋਂ ਮਹਿੰਗੀ ਮੁਕਾਬਲੇਬਾਜ਼ ਹੈ।
ਹਿਨਾ ਨੂੰ ਇਕ ਹਫਤੇ ਲਈ 7 ਤੋਂ 8 ਲੱਖ ਰੁਪਏ ਮਿਲੇ ਹਨ।
Punjabi Bollywood Tadka
ਹਿਤੇਨ ਤੇਜਵਾਨੀ ਨੂੰ ਇੰਨੇ ਹੀ ਸਮੇਂ ਲਈ 7 ਤੋਂ 7.5 ਲੱਖ ਰੁਪਏ ਦਿੱਤੇ ਗਏ ਹਨ।
Punjabi Bollywood Tadka
'ਭਾਬੀ ਜੀ' ਯਾਨੀ ਸ਼ਿਲਪਾ ਸ਼ਿੰਦੇ ਨੂੰ ਇਕ ਹਫਤੇ ਲਈ 6 ਤੋਂ 7 ਲੱਖ ਰੁਪਏ ਮਿਲੇ ਹਨ।
Punjabi Bollywood Tadka
ਵਿਕਾਸ ਗੁਪਤਾ ਨੂੰ 'ਬਿੱਗ ਬੌਸ' ਦੇ ਘਰ 'ਚ ਰਹਿਣ ਲਈ ਇਕ ਹਫਤੇ ਦੇ 6 ਤੋਂ 6.5 ਲੱਖ ਰੁਪਏ ਮਿਲੇ ਹਨ।
Punjabi Bollywood Tadka
ਪ੍ਰਿਅੰਕ ਸ਼ਰਮਾ ਦੀ 'ਬਿੱਗ ਬੌਸ' ਦੇ ਘਰ 'ਚ ਰਹਿਣ ਦੀ ਇਕ ਹਫਤੇ ਰਹਿਣ ਦੀ ਫੀਸ 4 ਤੋਂ 5 ਲੱਖ ਰੁਪਏ ਹੈ।
Punjabi Bollywood Tadka


Tags: Bigg Boss 11 Hina Khan Priyank Sharma Shilpa Shinde Hiten Tejwani Vikas Gupta Salman Khan