FacebookTwitterg+Mail

Pics: 'ਬਿੱਗ ਬੌਸ 11' ਦੇ ਸਾਬਕਾ ਮੁਕਾਬਲੇਬਾਜ਼ ਨੇ ਪਤਨੀ ਨਾਲ ਸ਼ਰੇਆਮ ਕੀਤਾ 'ਲਿੱਪਲਾਕ'

hiten tejwani lip lock with gauri
07 March, 2018 11:11:25 AM

ਮੁੰਬਈ(ਬਿਊਰੋ)— ਕਲਰਜ਼ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੇ ਸਾਬਕਾ ਮੁਕਾਬਲੇਬਾਜ਼ ਤੇ ਟੀ. ਵੀ. ਇੰਡਸਟਰੀ ਦੇ ਮਸ਼ਹੂਰ ਐਕਟਰ ਹਿਤੇਨ ਤੇਜਵਾਨੀ ਦਾ ਜਨਮਦਿਨ ਬੇਹੱਦ ਹੀ ਕਿਊਟ ਅੰਦਾਜ਼ 'ਚ ਉਨ੍ਹਾਂ ਦੀ ਪਤਨੀ ਗੌਰੀ ਪ੍ਰਧਾਨ ਨੇ ਸੈਲੀਬ੍ਰੇਟ ਕੀਤਾ।

Punjabi Bollywood Tadka

ਹਿਤੇਨ ਨੇ ਪਤਨੀ ਗੌਰੀ ਨਾਲ ਕੇਕ ਕੱਟ ਕੇ ਆਪਣੇ ਜਨਮਦਿਨ ਨੂੰ ਸੈਲੀਬ੍ਰੇਟ ਕੀਤਾ।

Punjabi Bollywood Tadka

ਹਿਤੇਨ ਨੇ ਆਪਣੀ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਇਹ ਕਿਊਟ ਤਸਵੀਰ ਸਭ ਤੋਂ ਵੱਧ ਚਰਚਾ 'ਚ ਹਨ।

Punjabi Bollywood Tadka

ਇਨ੍ਹਾਂ 'ਚੋਂ ਇਕ ਤਸਵੀਰ 'ਚ ਗੌਰੀ ਤੇ ਹਿਤੇਨ ਸ਼ਰੇਆਮ ਲਿੱਪਲਾਕ ਕਰਦੇ ਹੋਏ ਦਿਖ ਰਹੇ ਹਨ।

Punjabi Bollywood Tadka

ਇਹ ਤਸਵੀਰਾਂ ਕਾਫੀ ਵਾਇਰਲ ਵੀ ਹੋ ਰਹੀਆਂ ਹਨ।

Punjabi Bollywood Tadka

'ਬਿੱਗ ਬੌਸ 11' ਦੇ ਮਸ਼ਹੂਰ ਸਾਬਕਾ ਮੁਕਾਬਲੇਬਾਜ਼ ਹਿਤੇਨ ਤੇਜਵਾਨੀ ਪਤਨੀ ਗੌਰੀ ਪ੍ਰਧਾਨ ਨਾਲ ਰੋਮਾਂਟਿਕ ਟ੍ਰਿਪ 'ਤੇ ਵੰਡਰਲੈਂਡ ਪਹੁੰਚੇ ਹੋਏ ਹਨ।

Punjabi Bollywood Tadka

ਹਿਤੇਨ ਨੇ ਗੌਰੀ ਨਾਲ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

Punjabi Bollywood Tadka

ਤਸਵੀਰਾਂ 'ਚ ਹਿਤੇਨ ਤੇ ਗੌਰੀ ਬਰਫੀਲੀ ਵਾਦੀਆਂ ਨੂੰ ਇਨਜੁਆਏ ਕਰਦੇ ਨਜ਼ਰ ਆ ਰਹੇ ਹਨ।


Tags: Hiten TejwaniGauri Pradhan TejwaniBigg Boss 11PicturesLip Lock

Edited By

Chanda Verma

Chanda Verma is News Editor at Jagbani.