FacebookTwitterg+Mail

ਹਾਲੀਵੁੱਡ ਮਾਡਲ ਨੇ ਬੀਚ 'ਤੇ ਵਰ੍ਹਾਇਆ ਹੁਸਨ ਦਾ ਕਹਿਰ, ਤਸਵੀਰਾਂ ਕਢਾ ਦੇਣਗੀਆਂ ਤੁਹਾਡੇ ਵੀ ਪਸੀਨੇ

    1/18
24 October, 2016 10:17:09 PM
ਲਾਸ ਏਂਜਲਸ— ਹਾਲੀਵੁੱਡ ਦੀ ਸੁਪਰਮਾਡਲ ਅਨਿਲ ਪੇਰਾਲਟਾ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਅਨਿਲ ਨੂੰ ਬੀਚ 'ਤੇ ਕੈਮਰੇ 'ਚ ਕੈਦ ਕੀਤਾ ਗਿਆ। ਅਨਿਲ ਨੇ ਉਥੇ ਕਾਫੀ ਮਸਤੀ ਕੀਤੀ। ਅਨਿਲ ਪੇਰਾਲਟਾ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਦੱਸਣਯੋਗ ਹੈ ਕਿ ਅਨਿਲ ਪੇਰਾਲਟਾ ਦਾ ਇੰਸਟਾਗ੍ਰਾਮ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਉਹ ਰੋਜ਼ਾਨਾ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਤੁਸੀਂ ਵੀ ਝਾਤ ਮਾਰੋ ਇਨ੍ਹਾਂ ਤਸਵੀਰਾਂ 'ਤੇ।

Tags: ਹਾਲੀਵੁੱਡ ਮਾਡਲ ਅਨਿਲ ਪੇਰਾਲਟਾ Hollywood Model Anel Peralta Beach