FacebookTwitterg+Mail

ਜਦੋ ਇਨ੍ਹਾਂ ਸਿਤਾਰਿਆ ਨੂੰ 'Publicly' 'ਚ ਹੋਣਾ ਪੈਂਦਾ ਹੈ ਆਪਣੀ ਬੋਲਡ ਆਉਟਫਿਟ ਕਾਰਨ ਸ਼ਰਮਸਾਰ, (ਦੇਖੋ ਤਸਵੀਰਾਂ)

    1/14
19 February, 2017 04:59:50 PM
ਮੁੰਬਈ—ਇੰਨਾ ਦਿਨਾਂ 'ਚ ਸੋਸ਼ਲ ਸਾਈਸਟ 'ਤੇ ਹਾਲੀਵੁੱਡ ਸਿਤਾਰਿਆਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਕਾਫੀ ਅਜੀਬੋ-ਗਰੀਬ ਡਰੈੱਸਾਂ 'ਚ ਪਾਰਟੀ, ਇਵੇਂਟ, ਚੈਰਿਟੀ ਸਮਾਰੋਹ 'ਚ ਨਜ਼ਰ ਆਈਆਂ। ਦੱਸਣਾ ਚਾਹੁੰਦੇ ਹਾਂ ਕਿ ਕਈ ਸਿਤਾਰੇ ਅਜਿਹੀਆਂ ਡਰੈੱਸਾਂ ਪਾ ਕੇ ਵੱਖ-ਵੱਖ ਸਮਾਰੋਹਾਂ 'ਚ ਪਹੁੰਚ ਜਾਂਦੀਆਂ ਹਨ, ਪਰ ਬਾਅਦ 'ਚ ਉਨ੍ਹਾਂ ਨੂੰ ਜਿੱਥੇ ਸ਼ਰਮਸਾਰ ਹੋਣਾ ਪੈਂਦਾ ਹੈ।
ਗੱਲ ਕਰ ਰਹੇ ਹਾਂ, ਕਿਮ ਕਾਰਦਸ਼ੀਆ, ਜੇਨੀਫਰ ਲੋਪੇਜ਼ ਤੋਂ ਲੈ ਕੇ ਇਰੀਨਾ ਸ਼ਾਇਕ, ਮਾਇਲੀ ਸਾਈਰਸ, ਰਿਤਾ ਬਿਓਸ, ਗਿਗੀ ਹੈਦੀਦ ਸਮੇਤ ਕਈ ਸਿਤਾਰੇ ਹਮੇਸ਼ਾ ਅਜੀਬੋ-ਗਰੀਬ ਡਰੈੱਸਾਂ ਪਾ ਕੇ ਇਸ ਤਰ੍ਹਾਂ ਦੇ ਮੌਕਿਆਂ 'ਤੇ ਨਜ਼ਰ ਆਉਂਦੀਆਂ ਹਨ। ਇਨ੍ਹਾਂ ਤਸਵੀਰਾਂ ਰਾਹੀ ਤੁਸੀਂ ਇਹ ਝਲਕ ਦੇਖ ਸਕਦੇ ਹੋ।

Tags: Kim kardashianJennifer Lopezbold outfitviral ਕਿਮ ਕਾਰਦਸ਼ੀਆਬੋਲਡ ਆਉਟਫਿਟ