FacebookTwitterg+Mail

ਹਾਲੀਵੁੱਡ ਦੀ ਇਸ ਹਸੀਨਾ ਨੇ ਕਰਵਾਇਆ ਬੇਹੱਦ ਹੌਟ ਫੋਟੋਸ਼ੂਟ

    1/9
24 October, 2016 05:54:13 AM

ਵਾਸ਼ਿੰਗਟਨ— ਹਾਲੀਵੁੱਡ ਮਾਡਲ ਹਨਾ ਫਾਰਗੁਸਨ ਨੇ ਹਾਲ ਹੀ 'ਚ ਮੈਕਸਿਮ ਮੈਗਜ਼ੀਨ ਦੇ ਲਈ ਨਵੰਬਰ ਮਹੀਨੇ ਦੇ ਇਸ਼ੂ ਲਈ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ।
ਹਨਾ ਇਸ ਮੈਗਜ਼ੀਨ ਦੀ ਕਵਰ ਗਰਲ ਬਣੀ ਹੈ ਅਤੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਹਨਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀਆਂ ਹਨ।
ਦੱਸਣਯੋਗ ਹੈ ਕਿ ਇਸ ਫੋਟੋਸ਼ੂਟ ਦੀਆਂ ਜ਼ਿਆਦਾਤਰ ਫੋਟੋਆਂ ਨਿਊਡ ਹੀ ਹਨ। ਹਨਾ ਪਹਿਲਾਂ ਵੀ ਕੀ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਇਸ ਦੇ ਨਾਲ ਹੀ ਹਨਾ ਫੂਡ ਬ੍ਰਾਂਡ ਕਾਰਲਸ ਜੂਨੀਅਰ ਲਈ ਵੀ ਐਡ ਕਰ ਚੁਕੀ ਹੈ। ਕਿਹਾ ਜਾ ਰਿਹਾ ਹੈ ਕਿ ਇਨਾਂ ਫੋਟੋਆਂ ਰਾਹੀਂ ਹਾਲੀਵੁੱਡ ਨਿਰਮਾਤਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਜਲਦੀ ਹੀ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਸਕੇ।


Tags: ਹਾਲੀਵੁੱਡ ਹਨਾ ਫਾਰਗੁਸਨ ਮੈਕਸਿਮ ਮੈਗਜ਼ੀਨ ਫੋਟੋਸ਼ੂਟ Hollywood hannah ferguson Maxim Magazine photoshoot