FacebookTwitterg+Mail

4 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹੈ ਹਨੀ ਸਰਕਾਰ ਦਾ ਗੀਤ 'ਯਾਰਾਂ ਦੇ ਨਾਲ'

honey sarkar song yaraan de naal
28 November, 2017 07:32:08 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਹਨੀ ਸਰਕਾਰ ਦਾ ਗੀਤ 'ਯਾਰਾਂ ਦੇ ਨਾਲ' 4 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਬੋਲ ਪ੍ਰਿੰਸ ਰੱਖੜੀ ਨੇ ਲਿਖੇ ਹਨ। ਇਸ ਨੂੰ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ, ਜਦਕਿ ਵੀਡੀਓ ਤੁਲਸੀ ਆਰਟਸ ਵਲੋਂ ਬਣਾਈ ਗਈ ਹੈ।
ਟੀ-ਸੀਰੀਜ਼ ਦੇ ਬੈਨਰ ਹੇਠ 'ਯਾਰਾਂ ਦੇ ਨਾਲ' ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਪੋਸਟਰ ਤੇ ਗੀਤ ਦੇ ਟਾਈਟਲ ਤੋਂ ਇਹ ਸਾਫ ਹੈ ਕਿ ਗੀਤ ਯਾਰੀ 'ਤੇ ਆਧਾਰਿਤ ਹੈ। ਬਹੁਤ ਸਮੇਂ ਬਾਅਦ ਯਾਰੀ 'ਤੇ ਆਧਾਰਿਤ ਕੋਈ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਸਾਨੂੰ ਬੇਸਬਰੀ ਨਾਲ ਉਡੀਕ ਹੈ।


Tags: Honey Sarkar Yaraan De Naal T-Series Jassi X Prince Rakhdi