FacebookTwitterg+Mail

ਯੂਟਿਊਬ 'ਤੇ ਸੁਪਰਹਿੱਟ ਗਾਣਿਆਂ ਦੀ ਲਿਸਟ 'ਚ ਸ਼ਾਮਲ ਹੋਇਆ ਹਨੀ ਸਿੰਘ ਦਾ ਇਹ ਗੀਤ,

15 February, 2017 12:05:34 PM
ਜਲੰਧਰ—ਬਾਲੀਵੁੱਡ ਅਤੇ ਪੰਜਾਬੀ ਰੈਪਰ ਯੋ-ਯੋ ਹਨੀ ਸਿੰਘ ਦਾ ਸੁਪਰਹਿੱਟ ਗੀਤ 'ਧੀਰੇ-ਧੀਰੇ ਸੇ' ਨੂੰ ਯੂ-ਟਿਊਬ 'ਤੇ 20 ਕਰੋੜ ਲੋਕਾਂ ਨੇ ਖੂਬ ਪਸੰਦ ਕੀਤਾ ਹੈ, ਜੋ ਭਾਰਤੀ ਸੰਗੀਤ 'ਚ ਇਕ ਨਵਾਂ ਰਿਕਾਰਡ ਬਣਿਆ ਹੈ। ਇਹ ਗੀਤ ਫਿਲਮ 'ਆਸ਼ਿਕੀ' ਦਾ ਗਾਣੇ ਦਾ ਰੀਮੇਕ ਵਰਜਨ ਸੀ, ਜਿਸ ਨੂੰ ਖੂਬਸੂਰਤ ਸੰਗੀਤ ਦੇ ਨਾਲ ਇਹ ਗਾਣਾ ਅਭਿਨੇਤਾ ਰਿਤਿਕ ਰੌਸ਼ਨ ਅਤੇ ਅਭਿਨੇਤਰੀ ਸੋਨਮ ਕਪੂਰ 'ਤੇ ਫਿਲਮਾਇਆ ਗਿਆ ਹੈ, ਨਾਲ ਹੀ ਗਾਣੇ 'ਚ ਹਨੀ ਸਿੰਘ ਨੇ ਰੈਪ ਵੀ ਕੀਤਾ ਹੈ।
ਇਹ ਗਾਣਾ ਯੂਟਿਊਬ 'ਤੇ 20 ਕਰੋੜ ਵਿਊਜ਼ ਨਾਲ ਸੁਪਰਹਿੱਟ ਗਾਣਿਆਂ ਦੀ ਲਿਸਟ 'ਚ ਆ ਗਏ ਹਨ। ਇਸ ਤੋਂ ਪਹਿਲਾ ਵੀ ਹਨੀ ਸਿੰਘ ਦੇ 'ਬਲੂ ਆਈਜ਼', 'ਦੇਸੀ ਕਲਾਕਾਰ', 'ਅੰਗਰੇਜੀ ਬੀਟ' ਵਰਗੇ ਕਈ ਸੁਪਰਹਿੱਟ ਗਾਣੇ ਗਾ ਚੁੱਕੇ ਹਨ।

Tags: Honey SinghDheere DheererecordHrithik RoshanSonam Kapoorਹਨੀ ਸਿੰਘਧੀਰੇ ਧੀਰੇਰਿਕਾਰਡ