FacebookTwitterg+Mail

ਟੀ. ਵੀ. ਦੀਆਂ ਇਨ੍ਹਾਂ ਹਸੀਨਾਵਾਂ ਦੀ ਬੋਲਡਨੈੱਸ ਅੱਗੇ ਫੇਲ੍ਹ ਹਨ ਬਾਲੀਵੁੱਡ ਅਭਿਨੇਤਰੀਆਂ

hot and bold tv actresses
29 May, 2017 09:30:40 AM

ਮੁੰਬਈ— ਹੁਣ ਟੀ. ਵੀ. ਦੀ ਦੁਨੀਆ ਵੀ ਬਦਲ ਰਹੀ ਹੈ, ਬੋਲਡ ਹੋ ਰਹੀ ਹੈ ਤੇ ਇਹ ਬੋਲਡ ਹੁੰਦੀ ਦੁਨੀਆ ਹੁਣ ਬਾਲੀਵੁੱਡ ਨੂੰ ਟੱਕਰ ਦੇ ਰਹੀ ਹੈ। ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ ਟੀ. ਵੀ. ਅਭਿਨੇਤਰੀ ਨਿਆ ਸ਼ਰਮਾ, ਜਿਸ ਨੇ ਕਈ ਬਾਲੀਵੁੱਡ ਅਭਿਨੇਤਰੀਆਂ ਨੂੰ ਪਛਾੜ ਕੇ ਏਸ਼ੀਆ ਦੀ ਤੀਜੀ ਸੈਕਸੀ ਮਹਿਲਾ ਹੋਣ ਦਾ ਖਿਤਾਬ ਆਪਣੇ ਨਾਂ ਕੀਤਾ ਹੈ।
ਇਸ ਤੋਂ ਇਲਾਵਾ ਟੀ. ਵੀ. ਜਗਤ ਦੀਆਂ ਕਈ ਅਜਿਹੀਆਂ ਹਸੀਨਾਵਾਂ ਹਨ, ਜੋ ਬਾਲੀਵੁੱਡ ਦੀਆਂ ਗਲੈਮਰੈੱਸ ਹਸੀਨਾਵਾਂ ਨੂੰ ਟੱਕਰ ਦੇ ਰਹੀਆਂ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀ ਪ੍ਰਸਿੱਧੀ ਦੇ ਕੀ ਕਹਿਣ। ਇਨ੍ਹਾਂ ਹਸੀਨਾਵਾਂ ਦੇ ਫੈਨਜ਼ ਸਿਰਫ ਇਕ ਝਲਕ ਪਾਉਣ ਲਈ ਬੇਕਰਾਰ ਰਹਿੰਦੇ ਹਨ। ਆਓ ਦੇਖਦੇ ਹਾਂ ਟੀ. ਵੀ. ਦੀਆਂ ਹਸੀਨਾਵਾਂ ਦੇ ਹੁਸਨ ਦੇ ਜਲਵੇ—

ਨਿਆ ਸ਼ਰਮਾ

A post shared by Nia Sharma (@niasharma90) on

ਰੁਬੀਨਾ ਦਿਲਾਇਕ

A post shared by Rubina Dilaik (@rubinadilaik) on

ਮੌਨੀ ਰਾਏ

A post shared by mon (@imouniroy) on

ਤ੍ਰਿਸ਼ਾ ਚੌਧਰੀ

A post shared by Tridha Choudhury (@tridhac) on

ਸੋਨਾਰੀਕਾ ਭਦੌਰੀਆ

A post shared by Sonarika Bhadoria (@bsonarika) on

ਹਿਨਾ ਖਾਨ

A post shared by Hina Khan (@realhinakhan) on

ਕ੍ਰਿਤਿਕਾ ਕਾਮਰਾ

A post shared by Kritika Kamra (@kkamra) on

ਅਨੀਤਾ ਹਸਨੰਦਾਨੀ

ਟੀਨਾ ਦੱਤਾ

A post shared by 💫Tinzi💫 (@dattaatinaa) on

ਸ਼ਮਾ ਸਿਕੰਦਰ

A post shared by Shama Sikander (@shamasikander) on


Tags: Nia Sharma Rubina Dilaik Mouni Roy ਨਿਆ ਸ਼ਰਮਾ ਰੁਬੀਨਾ ਦਿਲਾਇਕ ਮੌਨੀ ਰਾਏ