You are here : Home >> Entertainment >>

ਫੋਟੋਸ਼ੂਟ ਦੌਰਾਨ ਰਿਤਿਕ ਨੇ ਸ਼ਰਟ ਦੇ ਬਟਨ ਖੋਲ੍ਹ ਕੇ ਦਿਖਾਈ ਹੌਟ ਬਾਡੀ, ਦੇਖੋ ਤਸਵੀਰਾਂ

2017-01-11 PM 02:28:51   

1 of 8 Next
Facebook Tags
ਮੁੰਬਈ—ਬੀਤੇ ਦਿਨ ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਦਾ 43ਵਾਂ ਜਨਮਦਿਨ ਸੀ। ਇਸ ਮੌਕੇ 'ਤੇ ਇਸ ਮੌਕਿਆਂ ਇਕ ਆਪਣੇ ਪ੍ਰਸੰਸ਼ਕਾਂ ਨੂੰ ਇਕ ਹੌਟ ਫੋਟੋਸ਼ੂਟ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫੋਟੋਸ਼ੂਟ 'ਚ ਰਿਤਿਕ ਵਹਾਈਟ ਸ਼ਰਟ 'ਚ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਐਬਜ਼ ਨਜ਼ਰ ਆ ਰਹੇ ਹਨ। ਰਿਤਿਕਿ ਦਾ ਇਹ ਫੋਟੋਸ਼ੂਟ ਗ੍ਰੀਕ ਫੋਟੋਗ੍ਰਾਫਰ 'Errikos Andreou' ਨੇ ਕੀਤਾ ਹੈ।
ਇਸ ਮਹੀਨੇ 25 ਜਨਵਰੀ ਨੂੰ ਰਿਤਿਕ ਰੌਸ਼ਨ ਦੀ ਫਿਲਮ 'ਕਾਬਿਲ' ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਦੀ ਇਸ ਫਿਲਮ ਦੀ ਟੱਕਰ ਸ਼ਾਹਰੁਖ ਦੀ ਫਿਲਮ 'ਰਈਸ' ਨਾਲ ਹੋਣ ਵਾਲੀ ਹੈ। ਰਿਤਿਕ ਨੇ ਆਪਣਾ ਜਨਮਦਿਨ 'ਤੇ ਰਿਤਿਕ ਨੇ ਆਪਣੇ ਪਰਿਵਾਰ ਅਤੇ ਕੁਝ ਖਾਸ ਦੋਸਤ ਨਾਲ ਸੈਲੀਬ੍ਰੇਟ ਕੀਤਾ ਹੈ।
ਖਾਸ ਗੱਲ ਇਹ ਹੈ ਕਿ ਇਸ ਜਨਮਦਿਨ 'ਤੇ ਰਿਤਿਕ ਆਪਣੀ ਸਾਬਕਾ ਪਤਨੀ ਸੁਜੈਨ ਖ਼ਾਨ ਨੂੰ ਲੈ ਕੇ ਸੈਲੀਬ੍ਰੇਸ਼ਨ 'ਚ ਪਹੁੰਚੇ। ਇਸ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਦੋਵੇਂ ਇਕੱਠੇ ਨਜ਼ਰ ਆਉਣ ਵਾਲੇ ਹਨ।

 

 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.