FacebookTwitterg+Mail

'ਸੁਪਰਹੀਰੋ' ਰਿਤਿਕ ਦੇ ਅਪਾਰਟਮੈਂਟ ਦੀਆਂ ਦੇਖੋ ਦਿਲਕਸ਼ ਤਸਵੀਰਾਂ

hrithik roshan s sea facing apartment
10 January, 2018 01:53:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਅੱਜ 44 ਸਾਲ ਦੋ ਹੋ ਚੁੱਕੇ ਹਨ। 10 ਜਨਵਰੀ 1974 ਨੂੰ ਮੁੰਬਈ 'ਚ ਜਨਮੇ ਰਿਤਿਕ ਰੋਸ਼ਨ ਐਕਟਿੰਗ, ਨਿਜੀ ਜ਼ਿੰਦਗੀ ਤੇ ਲਗਜ਼ਰੀ ਲਾਈਫ ਸਟਾਈਲ ਲਈ ਜਾਣੇ ਜਾਂਦੇ ਹਨ।

Punjabi Bollywood Tadka

2 ਸਾਲ ਪਹਿਲਾਂ ਇਕ ਮਸ਼ਹੂਰ ਮੈਗਜ਼ੀਨ ਨੂੰ ਰਿਤਿਕ ਨੇ ਆਪਣੇ ਇਸ ਖੂਬਸੂਰਤ ਅਪਾਰਟਮੈਂਟ ਦੀ ਝਲਕ ਦਿਖਾਈ ਸੀ। ਪਿਤਾ ਰਾਕੇਸ਼ ਰੋਸ਼ਨ ਦਾ ਘਰ ਛੱਡਣ ਤੋਂ ਬਾਅਦ ਰਿਤਿਕ ਹੁਣ ਜੁਹੂ ਸਥਿਤ ਇਸ ਸੀ-ਫੇਸਿੰਗ ਅਪਾਰਟਮੈਂਟ 'ਚ ਇੱਕਲੇ ਰਹਿੰਦੇ ਹਨ।

Punjabi Bollywood Tadka

ਉਨ੍ਹਾਂ ਦੇ ਦੋਹਾਂ ਬੱਚੇ ਰਿਹਾਨ ਤੇ ਰਿਦਾਨ ਅਕਸਰ ਇੱਥੇ ਵਿਜ਼ਿਟ ਕਰਦੇ ਹਨ। ਅਕਸ਼ੈ ਕੁਮਾਰ ਦੇ ਰਿਤਿਕ ਰੋਸ਼ਨ ਗੁਆਂਢੀ ਹਨ। ਜੁਹੂ ਸਥਿਤ ਸੀ-ਫੇਸਿੰਗ ਪ੍ਰਾਈਮ ਬੀਚ ਬਿਲਡਿੰਗ 'ਚ ਇਨ੍ਹਾਂ ਦੋਹਾਂ ਸਟਾਰਜ਼ ਦਾ ਆਸ਼ੀਆਨਾ ਹੈ।

Punjabi Bollywood Tadka

ਅਕਸ਼ੈ ਇਸ ਇਮਾਰਤ 'ਚ ਪਿਛਲੇ ਕੁਝ ਸਾਲਾਂ ਤੋਂ ਰਹਿ ਰਹੇ ਹਨ। ਇਸ ਬਿਲਡਿੰਗ ਦੇ ਚਾਰ ਫਲੈਟ ਅਕਸ਼ੈ ਦੇ ਹਨ। ਜਦਕਿ ਰਿਤਿਕ 2015 'ਚ ਤੀਜੀ ਮੰਜ਼ਿਲ 'ਤੇ ਸ਼ਿਫਟ ਹੋਏ ਹਨ।

Punjabi Bollywood Tadka

ਦੋਹਾਂ ਨੇ ਕਦੇ ਕੋਈ ਫਿਲਮ ਨਾਲ ਨਹੀਂ ਕੀਤੀ ਪਰ ਦੋਹਾਂ ਵਿਚਕਾਰ ਕਾਫੀ ਚੰਗੇ ਰਿਸ਼ਤੇ ਹਨ। ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਵੀ ਇਸ ਬਿਲਡਿੰਗ 'ਚ ਹੀ ਰਹਿੰਦੇ ਹਨ।

Punjabi Bollywood Tadka

ਰਿਤਿਕ ਦਾ ਲੈਵਿਸ਼ ਅਪਾਰਟਮੈਂਟ ਜੁਹੂ ਸਥਿਤ ਪ੍ਰਾਈਮ ਬੀਚ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਹੈ, ਜਿਸ ਨੂੰ ਆਰਕੀਟੈਕਟ ਆਸ਼ੀਸ਼ ਸ਼ਾਹ ਨੇ ਡਿਜ਼ਾਈਨ ਕੀਤਾ ਹੈ।

Punjabi Bollywood Tadka

ਇਕ ਇੰਟਰਵਿਊ 'ਚ ਸ਼ਾਹ ਨੇ ਦੱਸਿਆ ਸੀ ਕਿ ਕੈਟਰੀਨਾ ਕੈਫ ਦੇ ਘਰ ਦੇ ਡਿਜ਼ਾਈਂਸ ਨੂੰ ਪਸੰਦ ਕਰਨ ਤੋਂ ਬਾਅਦ ਹੀ ਰਿਤਿਕ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Hrithik RoshanKatrina KaifAkshay KumarApartment Sea facingਰਿਤਿਕ ਰੋਸ਼ਨਅਪਾਰਟਮੈਂਟ