FacebookTwitterg+Mail

B'day Spl: 'ਕ੍ਰਿਸ਼' ਫੇਮ ਅਦਾਕਾਰ ਰਿਤਿਕ ਰੌਸ਼ਨ ਇਨ੍ਹਾਂ ਫਿਲਮਾਂ 'ਚ ਨਿਭਾਅ ਚੁੱਕੇ ਹਨ ਬਾਲ ਕਿਰਦਾਰ (ਦੇਖੋ ਤਸਵੀਰਾ

    1/15
10 January, 2017 11:26:00 AM
ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੌਸ਼ਨ ਅੱਜ 43 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 10 ਜਨਵਰੀ, 1974 ਨੂੰ ਉਨ੍ਹਾਂ ਦਾ ਜਨਮ ਮੁੰਬਈ, ਮਹਾਰਾਸ਼ਟਰ 'ਚ ਹੋਇਆ ਸੀ। ਉਹ ਮਸ਼ਹੂਰ ਫਿਲਮ ਪ੍ਰੋਡਿਊਸਰ-ਡਾਇਰੈਕਟਰ ਰਾਕੇਸ਼ ਰੋਸ਼ਨ ਦੇ ਬੇਟੇ ਹਨ। ਰਿਤਿਕ ਰੌਸ਼ਨ ਨੇ ਫਿਲਮ ਇੰਡਸਟਰੀ 'ਚ ਆਪਣੇ ਪ੍ਰੋਡਿਊਸਰ ਪਿਤਾ ਰਾਕੇਸ਼ ਰੌਸ਼ਨ ਨਾਲ ਅਸਿਸਟੇਂਟ ਡਾਇਰੈਕਟਰ ਦੇ ਰੂਪ 'ਚ ਕੰਮ ਕਰ ਚੁੱਕੇ ਹਨ।
ਸਾਲ 2000 'ਚ ਆਈ ਫਿਲਮ 'ਕਹੋ ਨਾ ਪਿਆਰ ਹੈ' ਨਾਲ ਉਨ੍ਹਾਂ ਨੇ ਬਤੌਰ ਮੁੱਖ ਅਭਿਨੇਤਾ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਫਿਲਮ 'ਕੋਈ ਮਿਲ ਗਿਆ', 'ਕ੍ਰਿਸ਼', 'ਕ੍ਰਿਸ਼-3' ਵਰਗੀਆਂ ਫਿਲਮਾਂ ਸੁਪਰਹਿੱਟ ਫਿਲਮਾਂ ਦੇ ਕੇ ਬਾਲੀਵੁੱਡ ਇੰਡਸਟਰੀ 'ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਫਿਲਮਾਂ 'ਚ ਰਿਤਿਕ ਦਾ ਸਫਰ ਇਕ ਚਾਈਲਡ ਆਰਟਿਸਟ ਦੇ ਰੂਪ 'ਚ ਸ਼ੁਰੂ ਹੋਇਆ ਸੀ। 1980 'ਚ ਬਤੋਰ ਬਾਲ ਕਲਾਕਾਰ ਪਹਿਲੀ ਵਾਰ ਉਹ ਫਿਲਮ 'ਆਸ਼ਾ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ 'ਆਪ ਕੇ ਦੀਵਾਨੇ', 'ਆਸਪਾਸ', 'ਭਗਵਾਨ ਦਾਦਾ', ਵਰਗੀਆਂ ਕੁਝ ਫਿਲਮਾਂ 'ਚ ਵੀ ਉਨ੍ਹਾਂ ਨੇ ਚਾਈਲਡ ਆਰਟਿਸਟ ਕੰਮ ਕੀਤਾ ਹੈ।

Tags: ਰਿਤਿਕ ਰੌਸ਼ਨਜਨਮਦਿਨਕ੍ਰਿਸ਼Hrithik Roshanbirthdaykrish