FacebookTwitterg+Mail

Splitsvilla 10 ਦੀ ਇਸ ਮੁਕਾਬਲੇਬਾਜ਼ ਦੀਆਂ ਟਾਪਲੈੱਸ ਤਸਵੀਰਾਂ ਵਾਇਰਲ

hritu zee
09 December, 2017 08:19:40 PM

ਮੁੰਬਈ (ਬਿਊਰੋ)— ਹਰਿਤੂ ਜੀ Splitsvilla 10 ਦੀ ਸਭ ਤੋਂ ਮਜ਼ਬੂਤ ਮੁਕਾਬਲੇਬਾਜ਼ ਰਹੀ ਹੈ। ਹਰਿਤੂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਇਹ ਉਹੀ ਮਾਡਲ ਹੈ ਜਿਸਨੇ ਪ੍ਰਿਯੰਕਾ ਸ਼ਰਮਾ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ ਪ੍ਰਿਯੰਕਾ, ਵਿਕਾਸ ਗੁਪਤਾ ਲਈ ਪਾਗਲ ਹੈ ਅਤੇ ਇਸ ਵਜ੍ਹਾ ਕਰਕੇ ਹੀ ਉਸਨੇ ਟਾਪਲੈੱਸ ਤਸਵੀਰਾਂ ਕਲਿਕ ਕਰਵਾਈਆਂ ਹਨ।
Punjabi Bollywood Tadka
ਤੁਹਾਨੂੰ ਇਹ ਜਾਣਕਾਰੀ ਦਿਲਚਸਪ ਲੱਗ ਸਕਦੀ ਹੈ ਕਿ Splitsvilla 10 ਦੀ ਇਸ ਮੁਕਾਬਲੇਬਾਜ਼ ਸਾਈਕਾਲਜਿਸਟ ਵੀ ਹੈ। ਹਰਿਤੂ ਨੇ ਬਾਡੀ ਸ਼ੇਮਿੰਗ ਵਰਗੇ ਮੁਦਿਆਂ 'ਤੇ ਖੁਲ੍ਹ ਕੇ ਆਪਣੀ ਰਾਏ ਰੱਖ ਹੈ ਅਤੇ ਇਸਦੇ ਖਿਲਾਫ ਲੜਾਈ ਵੀ ਲੜ ਚੁੱਕੀ ਹੈ।
Punjabi Bollywood Tadka
ਬੀਤੇ ਦਿਨੀਂ ਉਹ ਉਸ ਸਮੇਂ ਖਬਰਾਂ 'ਚ ਛਾਈ ਹੋਈ ਸੀ ਜਦੋਂ ਉਸਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਸੀ। ਸਾਲ 1993 'ਚ ਜਨਮੀ ਹਰਿਤੂ 24 ਸਾਲ ਦੀ ਹੈ। ਉਹ ਇਕ ਗਾਇਕਾ ਅਤੇ ਮੋਟੀਵੇਸ਼ਨਲ ਸਪੀਕਰ ਵੀ ਹੈ। ਉਸਨੇ ਭੋਪਾਲ ਤੋਂ ਸਾਈਕਾਲਜੀ 'ਚ ਗ੍ਰੈਜੁਏਸ਼ਨ ਕੀਤੀ ਹੈ।
Punjabi Bollywood Tadka
ਇਸ ਤੋਂ ਇਲਾਵਾ ਮੇਲ ਅਭਿਨੇਤਾ 'ਚ ਉਸਨੂੰ ਰਿਤਿਕ ਰੋਸ਼ਨ ਅਤੇ ਪ੍ਰਭਾਸ ਵਰਗੇ ਸਟਾਰਜ਼ ਕਾਫੀ ਪਸੰਦ ਹਨ, ਉੱਥੇ ਹੀ ਫੀਮੇਲ ਅਭਿਨੇਤਰੀਆਂ 'ਚ ਉਸਨੂੰ ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਦੀ ਬਹੁਤ ਵੱਡੀ ਫੈਨ ਹੈ। ਉਸਦਾ ਪੂਰਾ ਨਾਂ ਹਰਿਤੂ ਜਰਬਾੜੇ ਹੈ। ਉਸਨੇ ਆਪਣੇ ਸਰਨੇਮ ਨੂੰ ਛੋਟਾ ਕਰਕੇ 'ਜੀ' ਕਰ ਲਿਆ ਹੈ।
Punjabi Bollywood Tadka

ਉਸਦੇ ਇੰਸਟਾਗ੍ਰਾਮ 'ਤੇ 'ਬਿੱਗ ਬੌਸ 11' ਦੀ ਮਸ਼ਹੂਰ ਮੁਕਾਬਲੇਬਾਜ਼ ਬੰਦਗੀ ਕਾਲਰਾ ਵਰਗੇ ਬਹੁਤ ਜ਼ਿਆਦਾ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਉਸਦੇ ਕਰੀਬ 104,000 ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 2,12 ਪੋਸਟਾਂ ਸ਼ੇਅਰ ਕਰ ਚੁੱਕੀ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Hritu Zee Instagram Viral Topless Psychologist Splitsvilla 10