FacebookTwitterg+Mail

ਪ੍ਰਿਯੰਕਾ 'ਤੇ ਗੰਭੀਰ ਦੋਸ਼ ਲਾਉਣ ਵਾਲੀ ਇਹ ਅਦਾਕਾਰਾ ਹੋਈ ਟਾਪਲੈੱਸ, ਦੇਖੋ ਤਸਵੀਰਾਂ

hritu zee viral topless pictures
24 April, 2018 04:43:31 PM

ਮੁੰਬਈ (ਬਿਊਰੋ)— ਹਰਿਤੂ ਜੀ 'ਸਪਲਿਟਸਵਿਲਾ 10' ਦੀ ਸਭ ਤੋਂ ਮਜ਼ਬੂਤ ਮੁਕਾਬਲੇਬਾਜ਼ ਰਹੀ ਹੈ। ਹਰਿਤੂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟਾਪਲੈੱਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡਆ 'ਤੇ ਚਰਚਾ ਦਾ ਵਿਸ਼ਾ ਬਣੀਆ ਹਨ।
PunjabKesari
ਖਬਰਾਂ ਮੁਤਾਬਕ, ਹਰਿਤੂ ਜਲਦ ਹੀ ਆਪਣੇ ਪ੍ਰੇਮੀ ਆਕਾਸ਼ ਨਾਲ ਮਸ਼ਹੂਰ ਰਿਐਲਿਟੀ ਸ਼ੋਅ 'ਲਵ ਸਕੂਲ' 'ਚ ਭਾਗ ਲੈਣ ਵਾਲੀ ਹੈ।
PunjabKesari
ਦੱਸ ਦੇਈਏ ਕਿ ਇਹ ਉਹੀ ਮਾਡਲ ਹੈ, ਜਿਸ ਨੇ ਪ੍ਰਿਯੰਕਾ ਸ਼ਰਮਾ 'ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਪ੍ਰਿਯੰਕਾ, ਵਿਕਾਸ ਗੁਪਤਾ ਲਈ ਪਾਗਲ ਹੈ ਅਤੇ ਇਸ ਵਜ੍ਹਾ ਕਰਕੇ ਹੀ ਉਸ ਨੇ ਟਾਪਲੈੱਸ ਤਸਵੀਰਾਂ ਕਲਿੱਕ ਕਰਵਾਈਆਂ ਸਨ।
PunjabKesari
ਸਾਲ 1993 'ਚ ਜਨਮੀ ਹਰਿਤੂ 24 ਸਾਲ ਦੀ ਹੈ। ਉਹ ਇਕ ਗਾਇਕਾ ਅਤੇ ਮੋਟੀਵੇਸ਼ਨਲ ਸਪੀਕਰ ਵੀ ਹੈ। ਉਸਨੇ ਭੋਪਾਲ ਤੋਂ ਸਾਈਕਾਲਜੀ 'ਚ ਗ੍ਰੈਜੁਏਸ਼ਨ ਕੀਤੀ ਹੈ।

PunjabKesari

ਇਸ ਤੋਂ ਇਲਾਵਾ ਮੇਲ ਅਭਿਨੇਤਾ 'ਚ ਉਸਨੂੰ ਰਿਤਿਕ ਰੋਸ਼ਨ ਅਤੇ ਪ੍ਰਭਾਸ ਵਰਗੇ ਸਟਾਰਜ਼ ਕਾਫੀ ਪਸੰਦ ਹਨ, ਉੱਥੇ ਹੀ ਫੀਮੇਲ ਅਭਿਨੇਤਰੀਆਂ 'ਚੋਂ ਉਹ ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਦੀ ਬਹੁਤ ਵੱਡੀ ਫੈਨ ਹੈ। ਉਸਦਾ ਪੂਰਾ ਨਾਂ ਹਰਿਤੂ ਜਰਬਾੜੇ ਹੈ। ਉਸ ਨੇ ਆਪਣੇ ਸਰਨੇਮ ਨੂੰ ਛੋਟਾ ਕਰਕੇ 'ਜੀ' ਕਰ ਲਿਆ ਹੈ।
PunjabKesari
ਦੱਸਣਯੋਗ ਹੈ ਕਿ ਹਰਿਤੂ ਦੇ ਇੰਸਟਾਗ੍ਰਾਮ 'ਤੇ 'ਬਿੱਗ ਬੌਸ 11' ਦੀ ਮਸ਼ਹੂਰ ਮੁਕਾਬਲੇਬਾਜ਼ ਬੰਦਗੀ ਕਾਲਰਾ ਵਰਗੇ ਬਹੁਤ ਜ਼ਿਆਦਾ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਉਸ ਦੇ ਕਰੀਬ 104,000 ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 2,12 ਤੋਂ ਵਧ ਪੋਸਟਾਂ ਸ਼ੇਅਰ ਕਰ ਚੁੱਕੀ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Tags: Hritu ZeeInstagramViral Topless PicturesPsychologistSplitsvilla 10

Edited By

Sunita

Sunita is News Editor at Jagbani.