FacebookTwitterg+Mail

'ਹੰਬਲ ਮੋਸ਼ਨ ਪਿਕਟਰਜ਼' ਤੋਂ ਬਾਅਦ ਗਿੱਪੀ ਗਰੇਵਾਲ ਨੇ ਮੁੜ ਕੀਤੀ ਨਵੀਂ ਪਾਰੀ ਦੀ ਸ਼ੁਰੂਆਤ

humble music
08 August, 2017 03:47:52 PM

ਜਲੰਧਰ— ਗਿੱਪੀ ਗਰੇਵਾਲ ਦੀਆਂ ਫਿਲਮਾਂ 'ਮੰਜੇ ਬਿਸਤਰੇ' ਅਤੇ 'ਅਰਦਾਸ' ਉਨਾਂ ਨੇ ਖੁਦ ਆਪਣੇ ਪ੍ਰੋਡਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਟਰਜ਼' ਰਾਹੀਂ ਪ੍ਰੋਡਿਊਸ ਕੀਤਾ ਹੈ। ਹੁਣ ਉਨ੍ਹਾਂ ਨੇ ਇਸ ਕਾਰੋਬਾਰ 'ਚ ਇਕ ਨਵੀਂ ਪਾਰੀ ਸ਼ੁਰੂ ਕੀਤੀ ਹੈ। ਅਸਲ 'ਚ ਗਿੱਪੀ ਨੇ 'ਹੰਬਲ ਮਿਊਜ਼ਿਕ' ਕੰਪਨੀ ਦਾ ਵੀ ਨਿਰਮਾਣ ਕੀਤਾ, ਜਿਸ ਰਾਹੀਂ ਉਹ ਗੀਤ ਰਿਲੀਜ਼ ਕਰਨਗੇ। 

Punjabi Bollywood Tadka

ਜਾਣਕਾਰੀ ਮੁਤਾਬਕ ਇਸ ਦਾ ਪਹਿਲਾ ਗੀਤ 10 ਅਗਸਤ ਨੂੰ ਰਿਲੀਜ਼ ਹੋਵੇਗਾ। ਇਹ ਗੀਤ ਕਿਹੜਾ ਹੋਵੇਗਾ ਅਤੇ ਕਿਸ ਦਾ ਹੋਵੇਗਾ, ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ। ਗਿੱਪੀ ਨੇ ਇਸ ਮਾਮਲੇ 'ਚ ਅਜੇ ਸਸਪੈਂਸ ਬਣਾਇਆ ਹੋਇਆ ਹੈ।


Tags: Pollywood celebrityGippy grewal Humble musicਗਿੱਪੀ ਗਰੇਵਾਲਹੰਬਲ ਮਿਊਜ਼ਿਕ