FacebookTwitterg+Mail

Bold Pics! ਟਾਪਲੈੱਸ ਹੋ ਕੇ ਮਾਡਲ ਸੋਸ਼ਲ ਮੀਡੀਆ ਰਾਹੀਂ ਕਰ ਰਹੀ ਹੈ ਪ੍ਰੇਮੀ ਦੀ ਤਲਾਸ਼

iggy azalea
09 June, 2018 04:10:09 PM

ਲੰਡਨ(ਬਿਊਰੋ)— 28 ਸਾਲਾ ਰੈਪਰ ਅਤੇ ਮਾਡਲ ਇਗੀ ਅਜ਼ਾਲੇ ਨੇ ਇੰਸਟਾਗਰਾਮ 'ਤੇ ਆਪਣੀਆਂ ਕਈ ਬੋਲਡ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka

ਉਂਝ ਅੱਜਕਲ ਉਹ ਆਪਣੀਆਂ ਇਨ੍ਹਾਂ ਤਸਵੀਰਾਂ ਤੋਂ ਇਲਾਵਾ ਇਕ ਹੋਰ ਵਜ੍ਹਾ ਕਾਰਨ ਚਰਚਾ 'ਚ ਛਾਈ ਹੋਈ ਹੈ।

Punjabi Bollywood Tadka

ਜੀ ਹਾਂ, ਅੱਜਕਲ ਇਗੀ ਆਪਣੇ ਲਈ ਇਕ ਪ੍ਰੇਮੀ ਦੀ ਤਲਾਸ਼ 'ਚ ਹੈ। ਖੁਦ ਉਨ੍ਹਾਂ ਨੇ ਇਹ ਗੱਲ ਨੂੰ ਸੋਸ਼ਲ ਮੀਡੀਆ 'ਤੇ ਸੇਅਰ ਕੀਤੀ ਹੈ।

Punjabi Bollywood Tadka

ਹੌਟ ਤਸਵੀਰਾਂ ਪੋਸਟ ਕਰਦੇ ਹੋਏ ਇਗੀ ਨੇ ਲਿਖਿਆ, ''ਮੈਂ ਪਿਆਰ ਦੀ ਤਲਾਸ਼ ਕਰ ਰਹੀ ਹਾਂ।''

Punjabi Bollywood Tadka

ਇਗੀ ਨੇ ਆਪਣੇ ਪਿਆਰ ਬਾਰੇ ਲਿਖਦੇ ਹੋਏ ਬੈਡਰੂਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਗੀ ਦਾ ਅਸਲੀ ਨਾਂ ਐਮੀਥੀਸਟ ਐਮਿਲਾ ਕੇਲੀ ਹੈ। ਇਗੀ ਨਾ ਸਿਰਫ ਆਸਟ੍ਰੇਲੀਅਨ ਰੈਪਰ ਹੈ ਬਲਕਿ ਉਹ ਗੀਤ ਰਾਈਟਰ ਵੀ ਹੈ।

Punjabi Bollywood Tadka

ਇਗੀ ਨੇ ਆਪਣੇ ਜਨਮਦਿਨ ਦੇ ਮੌਕੇ ਸਵੇਰੇ ਉੱਠ ਕੇ ਲਿਖਿਆ, ''ਮੈਂ ਉੱਠੀ ਤਾਂ ਦੇਖਿਆ ਕਿ ਮੈਂ ਅੱਜ 28 ਸਾਲ ਦੀ ਹੋ ਗਈ ਹਾਂ ਪਰ ਅਜੇ ਤੱਕ ਮੈਂ ਸਿੰਗਲ ਹਾਂ।

Punjabi Bollywood Tadka

ਉਨ੍ਹਾਂ ਨੇ ਆਪਣੇ ਹੋਣ ਵਾਲੇ ਪ੍ਰੇਮੀ ਲਈ ਮੈਸੇਜ ਵੀ ਛੱਡਿਆ ਕਿ ਮੇਰੇ ਬੈੱਡ ਦੀ ਰਾਈਟ ਸਾਈਡ ਤੁਹਾਡੀ ਉਡੀਕ ਕਰ ਰਹੀ ਹੈ।

Punjabi Bollywood Tadka

ਮੈਂ ਜਲਦ ਹੀ ਤੁਹਾਨੂੰ ਲੱਭਣਾ ਚਾਹੁੰਦੀ ਹਾਂ। ਇਹ ਸਭ ਲਿਖਦੇ ਹੋਏ ਇਗੀ ਨੇ ਆਪਣੀ ਬਿਨਾਂ ਮੇਕਅੱਪ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

Punjabi Bollywood Tadka

ਇਸ ਤੋਂ ਪਹਿਲਾਂ ਵੀ ਇਗੀ ਨੇ ਬਿਕਨੀ 'ਚ ਹੌਟ ਤਸਵੀਰਾਂ ਪੋਸਟ ਕਰ ਚੁੱਕੀ ਹੈ।

Punjabi Bollywood Tadka


Tags: Iggy Azalea Topless InstagramAustralian Rapper

Edited By

Chanda Verma

Chanda Verma is News Editor at Jagbani.