FacebookTwitterg+Mail

ਤਸਵੀਰਾਂ 'ਚ ਦੇਖੋ 'ਠੱਗ ਲਾਈਫ' ਦੀ ਅਦਾਕਾਰਾ ਇਹਾਨਾ ਦੀਆਂ ਦਿਲਕਸ਼ ਅਦਾਵਾਂ

ihana dhillon
19 July, 2017 01:21:57 PM

ਜਲੰਧਰ— ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਾਲੀਵੁੱਡ ਅਦਾਕਾਰਾ ਇਹਾਨਾ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਹੈ।

Punjabi Bollywood Tadka

ਉਹ ਭਾਰਤੀ ਫੈਸ਼ਨ ਇੰਡਸਟਰੀ ਦਾ ਚਰਚਿਤ ਚਿਹਰਾ ਹੈ। ਪੰਜਾਬ ਦੀ ਜੰਮਪਲ ਤੇ ਨਿਊਯਾਰਕ ਦੀ ਪੜ੍ਹੀ ਲਿਖੀ ਇਹ ਮੁਟਿਆਰ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿੱਚ ਸਰਗਰਮ ਹੈ।

Punjabi Bollywood Tadka

ਇਹਾਨਾ ਨੇ ਮਾਡਲਿੰਗ ਦੇ ਖੇਤਰ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਇਸ ਮਗਰੋਂ ਉਹ ਮੁੜ ਫੈਸ਼ਨ ਜਗਤ ਵਿੱਚ ਸਰਗਰਮ ਹੋ ਗਈ।

Punjabi Bollywood Tadkaਹੁਣ ਉਹ ਮੁੜ ਪੰਜਾਬੀ ਸਿਨਮਾ ਨਾਲ ਜੁੜੀ ਹੈ। ਉਸ ਦੀ ਨਵੀਂ ਫ਼ਿਲਮ 'ਠੱਗ ਲਾਈਫ' ਰਿਲੀਜ਼ ਲਈ ਤਿਆਰ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Pollywood CelebrityThug Life Harish Verma Jass Bajwa Rajiv Thakur Ihana Dhillonਠੱਗ ਲਾਈਫਇਹਾਨਾ ਢਿੱਲੋਂ