FacebookTwitterg+Mail

ਬੋਲਡ ਲੁੱਕ ਦਿਖਾਉਣ ਦੇ ਚੱਕਰ 'ਚ ਇਨ੍ਹਾਂ ਅਭਿਨੇਤਰੀ ਨੇ ਪਹਿਨੀਆਂ ਘਟੀਆ ਡਰੈੱਸਾਂ (ਦੇਖੋ ਤਸਵੀਰਾਂ)

iifa 2017 worst dresses
17 July, 2017 03:21:45 PM

ਨਿਊਯਾਰਕ— ਪਿਛਲੇ ਹਫਤੇ ਨਿਊਯਾਰਕ 'ਚ 'ਆਈਫਾ 2017' ਦਾ ਆਯੋਜਨ ਕੀਤਾ ਗਿਆ, ਜਿਸ 'ਚ ਕੈਟਰੀਨਾ ਕੈਫ, ਸੋਨਾਕਸ਼ੀ ਸਿਨ੍ਹਾ, ਬਿਪਾਸ਼ਾ ਬਸੂ, ਸ਼ਿਲਪਾ ਸ਼ੈੱਟੀ ਤੇ ਹੁਮਾ ਕੁਰੈਸ਼ੀ ਵਰਗੀਆਂ ਕਈ ਵੱਡੀਆਂ ਅਭਿਨੇਤਰੀਆਂ ਨੇ ਸ਼ਿਰਕਤ ਕੀਤੀ। ਫੈਨਜ਼ ਲਈ ਨਿਰਾਸ਼ਾਜਨਕ ਇਹ ਰਿਹਾ ਕਿ ਜ਼ਿਆਦਾਤਰ ਅਭਿਨੇਤਰੀਆਂ ਆਪਣੇ ਲੁੱਕ ਨਾਲ ਇਸ ਸਮਾਰੋਹ 'ਚ ਖਿੱਚ ਦਾ ਕੇਂਦਰ ਨਹੀਂ ਬਣ ਸਕੀਆਂ। ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਨ੍ਹਾਂ ਅਭਿਨੇਤਰੀਆਂ ਦੀਆਂ ਤਸਵੀਰਾਂ, ਜਿਨ੍ਹਾਂ ਨੇ ਇਸ ਵਾਰ ਘਟੀਆ ਡਰੈੱਸ ਦੀ ਕੈਟਾਗਰੀ 'ਚ ਆਪਣਾ ਨਾਂ ਦਰਜ ਕਰਵਾਇਆ—

ਸ਼ਿਲਪਾ ਸ਼ੈੱਟੀ
ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਇਥੇ ਗਰੀਨ ਕਾਰਪੇਟ 'ਤੇ ਆਪਣਾ ਸੈਕਸੀ ਲੁੱਕ ਦਿਖਾਇਆ ਪਰ ਮੋਨਿਸ਼ਾ ਜੈਸਿੰਘ ਦੇ ਇਸ ਗਾਊਨ 'ਚ ਉਹ ਕੁਝ ਖਾਸ ਨਹੀਂ ਲੱਗ ਰਹੀ ਸੀ।
Punjabi Bollywood Tadka

ਨਰਗਿਸ ਫਾਖਰੀ
ਨਰਗਿਸ ਫਾਖਰੀ ਨੇ ਵੀ ਬੋਲਡ ਅੰਦਾਜ਼ ਦਿਖਾਇਆ ਪਰ ਉਹ ਆਪਣੇ ਲੁੱਕ ਨਾਲ ਖਿੱਚ ਦਾ ਕੇਂਦਰ ਨਹੀਂ ਬਣ ਸਕੀ।Punjabi Bollywood Tadka

ਬਿਪਾਸ਼ਾ ਬਸੂ
ਹਮੇਸ਼ਾ ਹੀ ਆਪਣੇ ਬੋਲਡ ਅੰਦਾਜ਼ ਲਈ ਮਸ਼ਹੂਰ ਬਿਪਾਸ਼ਾ ਬਸੂ ਵੀ ਗੌਰਵ ਗੁਪਤਾ ਦੇ ਕਾਲੇ ਰੰਗ ਦੇ ਗਾਊਨ 'ਚ ਨਿਰਾਸ਼ ਕਰ ਗਈ।Punjabi Bollywood Tadka

ਸੋਨਾਕਸ਼ੀ ਸਿਨ੍ਹਾ
ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਇਸ ਰੈੱਡ ਸ਼ਿਮਰ ਗਾਊਨ 'ਚ ਕੁਝ ਖਾਸ ਨਹੀਂ ਲੱਗੀ।
Punjabi Bollywood Tadka
ਫੈਨਜ਼ ਲਈ ਨਿਰਾਸ਼ ਕਰਨ ਵਾਲੀ ਗੱਲ ਇਹ ਰਹੀ ਕਿ ਦੋਵੇਂ ਦਿਨ ਆਈਫਾ 'ਚ ਸੋਨਾਕਸ਼ੀ ਆਪਣੇ ਫੈਸ਼ਨ ਕਾਰਨ ਖਿੱਚ ਦਾ ਕੇਂਦਰ ਨਹੀਂ ਬਣ ਸਕੀ।
Punjabi Bollywood Tadka

ਹੁਮਾ ਕੁਰੈਸ਼ੀ
ਕੈਰੋਲੀਨਾ ਹਰੇਰਾ ਦੇ ਇਸ ਰੈੱਡ-ਬਲੈਕ ਗਾਊਨ 'ਚ ਹੁਮਾ ਕੁਰੈਸ਼ੀ ਨੇ ਵੀ ਨਿਰਾਸ਼ ਕੀਤਾ।Punjabi Bollywood Tadka

ਨੇਹਾ ਧੂਪੀਆ
ਮਾਡਲਿੰਗ ਸ਼ੋਅਜ਼ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਨੇਹਾ ਧੂਪੀਆ ਵੀ ਬਲੈਕ ਗਾਊਨ 'ਚ ਕੁਝ ਖਾਸ ਨਹੀਂ ਲੱਗੀ।Punjabi Bollywood Tadka

ਕੈਟਰੀਨਾ ਕੈਫ
ਕੈਟਰੀਨਾ ਕੈਫ ਨੇ ਵੀ ਆਪਣੇ ਡਰੈਸਿੰਗ ਸੈਂਸ ਨਾਲ ਇਸ ਵਾਰ ਨਿਰਾਸ਼ ਕੀਤਾ।Punjabi Bollywood Tadka

ਰਿਚਾ ਚੱਢਾ
ਤਰੁਣ ਤਾਹੀਲਿਆਨੀ ਦੇ ਗਾਊਨ 'ਚ ਰਿਚਾ ਚੱਢਾ ਵੀ ਕੁਝ ਖਾਸ ਨਹੀਂ ਕਰ ਪਾਈ।Punjabi Bollywood Tadka

ਤਾਪਸੀ ਪਨੂੰ
ਅਭਿਨੇਤਰੀ ਤਾਪਸੀ ਪਨੂੰ ਵੀ ਕਾਲੇ ਰੰਗ ਦੇ ਗਾਊਨ 'ਚ ਪਹੁੰਚੀ ਪਰ ਉਸ ਦਾ ਇਹ ਲੁੱਕ ਬਿਲਕੁਲ ਵੀ ਜਚਿਆ ਨਹੀਂ।Punjabi Bollywood Tadka

ਯੂਲੀਆ ਵੰਤੂਰ
ਸਲਮਾਨ ਖਾਨ ਦੀ ਗਰਲਫਰੈਂਡ ਯੂਲੀਆ ਵੰਤੂਰ ਵੀ ਬਲੈਕ ਡਰੈੱਸ 'ਚ ਕੁਝ ਖਾਸ ਧਿਆਨ ਨਹੀਂ ਖਿੱਚ ਸਕੀ।

Punjabi Bollywood Tadka

ਕਲਕੀ ਕੋਚਲਿਨ
ਕਲਕੀ ਕੋਚਲਿਨ ਨੇ ਵੀ ਪਿੰਕ ਗਾਊਨ 'ਚ ਨਿਰਾਸ਼ਾ ਕੀਤਾ।
Punjabi Bollywood Tadka


Tags: IIFA 2017 Worst Dresses Bollywood Celebs Shilpa Bipasha Taapsee Huma Nargis Sonakshi Neha Richa Iulia Kalki