FacebookTwitterg+Mail

ਛੋਟੇ ਤੇ ਤੰਗ ਕੱਪੜਿਆਂ ਕਾਰਨ ਹਮੇਸ਼ਾ ਸ਼ਰਮਸਾਰ ਹੋਈ ਇਹ ਅਦਾਕਾਰਾ, ਖਾਸ ਮੌਕਿਆਂ 'ਤੇ ਡੀਪ ਨੈੱਕ ਨਾਲ ਦਿਖਾਏ ਕਲੀਵੇਜ

ileana dcruz oops moment
01 November, 2017 10:26:07 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਇਲਿਆਨਾ ਡਿਕਰੂਜ਼ ਅੱਜ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 1 ਨਵੰਬਰ 1987 ਨੂੰ ਮੁੰਬਈ 'ਚ ਹੋਇਆ। ਇਲਿਆਨਾ ਡਿਕਰੂਜ਼ ਪੇਸ਼ੇ ਤੋਂ ਇਕ ਮਾਡਲ ਤੇ ਅਦਾਕਾਰਾ ਹੈ।

Punjabi Bollywood Tadka

ਹਾਲ ਹੀ 'ਚ ਮਿਲਨ ਲੁਥਰਿਆ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਦਸ਼ਾਹੋ' ਰਿਲੀਜ਼ .ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ।

Punjabi Bollywood Tadka

ਇਲਿਆਨਾ ਤੋਂ ਇਲਾਵਾ ਇਸ ਫਿਲਮ 'ਚ ਇਮਰਾਨ ਹਾਸ਼ਮੀ, ਵਿਧੁਤ ਜੰਮਵਾਲ ਵਰਗੇ ਸਿਤਾਰੇ ਨਜ਼ਰ ਆਏ ਸਨ।

Punjabi Bollywood Tadka

ਅੱਜ ਤੁਹਾਨੂੰ ਇਲਿਆਨਾ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਸ ਨਾਲ ਹੁਣ ਤੱਕ ਹੋਏ ਸ਼ਰਮਸਾਰ ਊਪਸ ਮੂਮੈਂਟ ਬਾਰੇ ਦੱਸਣ ਜਾ ਰਹੇ ਹਾਂ।

Punjabi Bollywood Tadka

ਇਹ ਸ਼ਰਮਸਾਰ ਘਟਨਾਵਾਂ ਕਦੇ ਛੋਟੀਆਂ ਡਰੈੱਸਿਜ਼, ਜ਼ਾਲੀਦਾਰ, ਡੀਪ ਨੈੱਕ ਤੇ ਟਾਈਟ ਡਰੈੱਸਿਜ਼ ਕਾਰਨ ਹੋਈਆਂ।

Punjabi Bollywood Tadka

ਅਜਿਹੀਆਂ ਸ਼ਰਮਸਾਰ ਘਟਨਾਵਾਂ ਨੇ ਇਲਿਆਨਾ ਨੂੰ ਇਵੈਂਟ ਤੇ ਖਾਸ ਮੌਕਿਆਂ 'ਤੇ ਰੱਜ ਕੇ ਸ਼ਰਮਿੰਦਾ ਕੀਤਾ।

Punjabi Bollywood Tadka

Punjabi Bollywood Tadka

Punjabi Bollywood Tadka


Tags: Ileana DCruzHappy BirthdayBaadshahoOops MomentBollywood Celebrityਇਲਿਆਨਾ ਡਿਕਰੂਜ਼ਜਨਮਦਿਨ

Edited By

Sunita

Sunita is News Editor at Jagbani.