FacebookTwitterg+Mail

VIDEO: ਪੰਜਾਬੀ ਸੱੱਭਿਆਚਾਰ ਨਾਲ ਜੋੜਣ ਵਾਲੇ ਮਨਮੋਹਨ ਵਾਰਿਸ ਨੇ 'ਜਗ ਬਾਣੀ' ਨਾਲ ਕੀਤੀ ਖਾਸ ਮੁਲਾਕਾਤ

interview with manmohan waris
24 November, 2017 04:37:54 PM

ਜਲੰਧਰ(ਬਿਊਰੋ)— ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਦੇ ਮਨਾਂ ਵਿਚ ਬੇਹੱਦ ਸਤਿਕਾਰ ਰੱਖਣ ਵਾਲੇ ਵਾਰਿਸ ਭਰਾ ਆਪਣੇ ਸੱਭਿਆਚਾਰਕ ਗੀਤਾਂ ਨਾਲ ਹਰ ਪਾਸੇ ਚਰਚਾ ਵਿਚ ਰਹਿੰਦੇ ਹਨ। ਹਾਲ ਹੀ 'ਚ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਮਨਮੋਹਨ ਵਾਰਿਸ ਨੇ 'ਜਗ ਬਾਣੀ' ਦੀ ਰੱਜ ਕੇ ਤਾਰੀਫ ਕੀਤੀ ਤੇ ਨਾਲ ਹੀ ਆਪਣੇ ਸੱਭਿਆਚਾਰਕ ਗੀਤਾਂ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਿੱਜੀ ਜ਼ਿੰਦਗੀ ਤੇ ਗਾਇਕੀ ਬਾਰੇ ਕੁਝ ਅਣਸੁਣੀਆਂ ਗੱਲਾਂ ਸਾਂਝੀਆਂ ਕੀਤੀਆਂ।


Tags: Manmohan WarisInterviewਵਾਰਿਸ ਭਰਾਸੱਭਿਆਚਾਰਕ ਗੀਤਪੰਜਾਬੀ ਗਾਇਕ