FacebookTwitterg+Mail

ਇੰਟੀਮੇਟ ਸੀਨ ਕਰਦੇ ਸਮੇਂ ਆਪੇ ਤੋਂ ਬਾਹਰ ਹੋਇਆ ਇਹ ਅਭਿਨੇਤਾ, ਹੇਠਾਂ ਸੁੱਟ ਦਿੱਤੀ ਅਭਿਨੇਤਰੀ

intimate scene shooting
10 June, 2017 09:16:16 PM

ਮੁੰਬਈ— ਟੀ. ਵੀ. ਅਭਿਨੇਤਾ ਰੁਸਲਾਨ ਮੁਮਤਾਜ ਫਿਲਮ 'ਆਈ ਡਾਂਟ ਲਵ ਯੂ' 'ਚ ਇਕ ਇੰਟੀਮੇਟ ਸੀਨ ਦੀ ਸ਼ੂਟਿੰਗ ਦੌਰਾਨ ਬੇਕਾਬੂ ਹੋ ਗਏ ਸਨ। ਇਸ ਫਿਲਮ ਦੀ ਕਹਾਣੀ ਇਕ ਐੱਮ. ਐੱਮ. ਐੱਸ. ਸਕੈਂਡਲ 'ਤੇ ਆਧਾਰਿਤ ਹੈ। ਫਿਲਮ ਦੇ ਇਕ ਸੀਨ ਨੂੰ ਸ਼ੂਟ ਕਰਦੇ ਸਮੇਂ ਅਭਿਨੇਤਾ ਰੁਸਲਾਨ ਉਸ ਸਮੇਂ ਖੁਦ 'ਤੇ ਕੰਟਰੋਲ ਨਹੀਂ ਰੱਖ ਸਕੇ ਸਨ, ਜਦੋਂ ਇਕ ਐੱਮ. ਐੱਮ. ਐੱਸ. ਸੈਕਸ ਸੀਨ ਸ਼ੂਟ ਕੀਤਾ ਜਾ ਰਿਹਾ ਸੀ। ਫਿਲਮ 'ਚ ਰੁਸਲਾਨ ਨਾਲ ਮਾਡਲ ਤੇ ਅਭਿਨੇਤਰੀ ਚੇਤਨਾ ਪਾਂਡੇ ਨੇ ਕੰਮ ਕੀਤਾ ਹੈ।Punjabi Bollywood Tadka
ਇਕ ਇੰਟਰਵਿਊ 'ਚ ਰੁਸਲਾਨ ਨੇ ਦੱਸਿਆ, 'ਐੱਮ. ਐੱਮ. ਐੱਸ. ਸੀਨ ਸ਼ੂਟ ਕਰਦੇ ਸਮੇਂ ਮੈਂ ਸਹਿ-ਅਭਿਨੇਤਰੀ ਚੇਤਨਾ ਪਾਂਡੇ ਦੀ ਡਰੈੱਸ ਦੀ ਜ਼ਿਪ ਖੋਲ੍ਹਣੀ ਸੀ। ਮੈਂ ਜਿਵੇਂ ਹੀ ਅਜਿਹਾ ਕੀਤਾ ਚੇਤਨਾ ਹੇਠਾਂ ਡਿੱਗ ਪਈ। ਉਸ ਸਮੇਂ ਇਹ ਸੀਨ ਕਰਨਾ ਮੇਰੇ ਲਈ ਕਾਫੀ ਮੁਸ਼ਕਿਲ ਹੋ ਗਿਆ ਸੀ।'
Punjabi Bollywood Tadka
ਰੁਸਲਤਾਨ ਮੁਤਾਬਕ, 'ਇਸ ਤੋਂ ਪਹਿਲਾਂ ਮੈਂ ਨਹੀਂ ਜਾਣਦਾ ਸੀ ਕਿ ਲਵ ਮੇਕਿੰਗ ਸੀਨ ਸ਼ੂਟ ਕਰਨਾ ਆਸਾਨ ਹੁੰਦਾ ਹੈ ਜਾਂ ਫਿਰ ਮੁਸ਼ਕਿਲ ਪਰ ਇਸ ਸੀਨ ਨੂੰ ਸ਼ੂਟ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਵਾਕਈ ਇਹ ਮੇਰੇ ਲਈ ਕਾਫੀ ਮੁਸ਼ਕਿਲ ਸੀ।' ਦੱਸਣਯੋਗ ਹੈ ਕਿ ਰੁਸਲਾਨ ਤੇ ਸਲਮਾ ਆਗਾ ਦੀ ਬੇਟੀ ਸਾਸ਼ਾ ਦਾ ਇਕ ਐੱਮ. ਐੱਮ. ਐੱਸ. 2011 'ਚ ਲੀਕ ਹੋਇਆ ਸੀ। ਹਾਲਾਂਕਿ ਸਾਸ਼ਾ ਨੇ ਕਿਹਾ ਸੀ ਕਿ ਇਸ 'ਚ ਉਹ ਨਹੀਂ ਸੀ।
Punjabi Bollywood Tadka


Tags: Ruslaan Mumtaz Intimate Scene Chetna Pandey MMS ਰੁਸਲਾਨ ਮੁਮਤਾਜ ਇੰਟੀਮੇਟ ਸੀਨ ਚੇਤਨਾ ਪਾਂਡੇ