FacebookTwitterg+Mail

ਆਈ. ਪੀ. ਐੱਲ. ਦੀ ਲੇਟ ਨਾਈਟ ਪਾਰਟੀ 'ਚ ਬਾਲੀਵੁੱਡ ਸਿਤਾਰੇ ਕਰਦੇ ਸਨ ਇਸ ਤਰ੍ਹਾਂ ਮਸਤੀ (ਦੇਖੋ ਤਸਵੀਰਾਂ)

    1/11
29 March, 2017 05:34:08 PM
ਮੁੰਬਈ— 5 ਅਪ੍ਰੈਲ ਤੋਂ ਆਈ. ਪੀ.ਐੱਲ ਦਾ ਅੱਠਵਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ। ਪਿਛਲੇ ਕੁਝ ਸੀਜਨਜ਼ ਦੀ ਤਰ੍ਹਾਂ ਇਸ ਵਾਰ ਵੀ ਆਈ. ਪੀ. ਐੱਲ. 'ਚ ਵੀ ਲੇਟ ਨਾਈਟ ਪਾਰਟੀਜ਼ ਨਹੀਂ ਹੋਵੇਗੀ। ਮੈਚ ਫਿਕਸਿੰਗ ਅਤੇ ਬਾਕੀ ਵਿਵਾਦਾਂ ਦੇ ਹੁੰਦੇ ਹੋਏ 2013 'ਚ ਇਸ 'ਤੇ ਬੈਨ ਲਗਾ ਦਿੱਤਾ ਗਿਆ ਸੀ। ਇਸ ਤੋਂ ਪਹਿਲੇ ਮੈਚਾਂ ਹੋਣ ਤੋਂ ਬਾਅਦ ਵੀ ਬਹੁਤ ਸਾਰੀਆਂ ਪਾਰਟੀਜ਼ ਹੁੰਦੀਆਂ ਰਹਿੰਦੀਆਂ ਸਨ। ਇਨ੍ਹਾਂ 'ਚ ਕ੍ਰਿਕਟਜ਼ ਤੋਂ ਇਲਾਵਾ ਬਾਲੀਵੁੱਡ ਅਤੇ ਗਲੈਮਰਸ ਇੰਡਸਟਰੀਜ਼ ਦੇ ਢੇਰ ਸਾਰੇ ਸੇਲੇਬਸ ਸ਼ਾਮਲ ਹੁੰਦੇ ਸਨ। ਇਹ ਪਾਰਟੀਜ਼ ਆਈ. ਪੀ. ਐੱਲ. ਗਵਰਨਿੰਗ ਕਾਊਸਿਲ ਦੀ ਵਲੋਂ ਮਹਿੰਗੇ ਹੋਟਲ ਅਤੇ ਪ੍ਰਾਈਵੇਟ ਯੈੱਟ 'ਚ ਆਯੋਜਿਤ ਹੁੰਦੀ ਸੀ।
ਵਿਵਾਦਾਂ ਤੋਂ ਬਚਨ ਲਈ ਪਹਿਲਾ 2012 'ਚ ਪਾਰਟੀਜ਼ 'ਚ ਚੀਅਰ ਲੀਡਰਜ਼ 'ਤੇ ਬੈਨ ਲਗਾਇਆ। ਫਿਰ 2013 'ਚ ਲੇਟ ਨਾਈਟ ਪਾਰਟੀਜ਼ 'ਤੇ ਲੱਗਿਆ। ਹੁਣ ਆਈ. ਪੀ. ਐੱਲ. ਤੋਂ ਬਾਅਦ ਸਿਰਫ ਗੇਟ ਟੂ ਗਦਰ ਪਾਰਟੀਜ਼ ਹੁੰਦੀਆਂ ਸਨ, ਜਿਨ੍ਹਾਂ 'ਚ ਸਿਰਫ ਟੀਮ ਮੈਨੇਜ਼ਮੈਨ ਹੀ ਸ਼ਾਮਲ ਹੁੰਦੇ ਹਨ।

Tags: IPLpartiesGlamorousਆਈ ਪੀ ਐੱਲਪਾਰਟੀਜ਼ਗਲੈਮਰਸ