FacebookTwitterg+Mail

ਲਓ ਜੀ ਯੂਲੀਆ ਨੇ ਆਖਿਰ ਕਰ ਹੀ ਦਿੱਤਾ ਸਲਮਾਨ ਨਾਲ ਵਿਆਹ ਨੂੰ ਲੈ ਕੇ ਖੁਲਾਸਾ

iulia vântur
17 January, 2018 05:32:34 PM

ਮੁੰਬਈ(ਬਿਊਰੋ)— ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 11' ਖਤਮ ਹੋ ਚੁੱਕਾ ਹੈ। ਗਰੈਂਡ ਫਿਨਾਲੇ ਦੇ ਦਿਨ ਸਲਮਾਨ ਖਾਨ ਨੇ ਸਪਨਾ ਚੌਧਰੀ ਨੂੰ ਕਿਹਾ ਸੀ, ''ਮੁਝਸੇ ਸ਼ਾਦੀ ਕਰੋਗੀ' ਪਰ ਉਹ ਤਾਂ ਸਿਰਫ ਇਕ ਗੀਤ ਸੀ। ਹੁਣ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨੇ ਸੱਲੂ ਨਾਲ ਵਿਆਹ ਬਾਰੇ ਵੱਡਾ ਖੁਲਾਸਾ ਕੀਤਾ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸਲਮਾਨ ਲੰਬੇ ਸਮੇਂ ਤੋਂ ਯੂਲੀਆ ਨੂੰ ਡੇਟ ਕਰ ਰਹੇ ਹਨ।

Punjabi Bollywood Tadka

ਕਈ ਵਾਰ ਦੋਹਾਂ ਦੇ ਵਿਆਹ ਦੀਆਂ ਖਬਰਾਂ ਨੇ ਵੀ ਜ਼ੋਰ ਫੜਿਆ ਪਰ ਆਖਿਰਕਾਰ ਯੂਲੀਆ ਨੇ ਆਪਣੇ ਤੇ ਸਲਮਾਨ ਦੇ ਰਿਸ਼ਤੇ ਅਤੇ ਵਿਆਹ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਹੈ। ਯੂਲੀਆ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਵਧੇਰੇ ਲੋਕ ਸਲਮਾਨ ਨਾਲ ਮੇਰੇ ਰਿਸ਼ਤੇ ਦੇ ਬਾਰੇ 'ਚ ਗਲਤ ਅੰਦਾਜ਼ੇ ਲਗਾਉਂਦੇ ਹਨ। ਮੈਨੂੰ ਖੁਦ ਆਪਣੇ ਅੱਗੇ ਦੀ ਜ਼ਿੰਦਗੀ ਬਾਰੇ ਕੁਝ ਪਤਾ ਨਹੀਂ ਹੈ। ਅਸੀਂ ਆਪਣੇ ਜੀਵਨ ਨੂੰ ਲੈ ਕੇ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਾਂ ਪਰ ਜ਼ਰੂਰੀ ਨਹੀਂ ਹੈ ਕਿ ਇਹ ਸਾਰੀਆਂ ਹੀ ਪੂਰੀਆਂ ਹੋਣ।''

Punjabi Bollywood Tadka

ਉਨ੍ਹਾਂ ਨੇ ਅੱਗੇ ਕਿਹਾ, ''ਮੈਂ ਸਲਮਾਨ ਦੀ ਬਹੁਤ ਇੱਜ਼ਤ ਕਰਦੀ ਹਾਂ। ਉਨ੍ਹਾਂ ਨੇ ਮੈਨੂੰ ਗੀਤ ਲਈ ਬਹੁਤ ਪ੍ਰੇਰਿਤ ਕੀਤਾ। ਮੈਂ ਇਸ ਗੱਲ ਤੋਂਹਾ ਕੁਝ ਨਹੀਂ ਹੈ। ਅਸੀਂ ਦੋਵੇਂ ਸਿਰਫ ਦੋਸਤ ਹਾਂ। ਵਾਕਿਫ ਹਾਂ ਕਿ ਮੇਰੇ ਸਲਮਾਨ ਨਾਲ ਵਿਆਹ ਦੀਆਂ ਅਫਵਾਹਾਂ ਫੈਲੀਆਂ ਹਨ ਪਰ ਅਜਿ


Tags: Iulia VânturSalman KhanRelationshipBigg Boss 11ਸਲਮਾਨ ਖਾਨ ਯੂਲੀਆ ਵੰਤੂਰ

Edited By

Chanda Verma

Chanda Verma is News Editor at Jagbani.