FacebookTwitterg+Mail

ਕਾਸ਼! ਮੈਂ ਬਾਲੀਵੁੱਡ ਦੀ ਐਕਸ਼ਨ ਆਈਕਾਨ ਬਣ ਸਕਾਂ : ਜੈਕਲੀਨ

jacqueline fernandez
17 February, 2017 09:09:08 AM
ਮੁੰਬਈ— ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਆਨ ਸਕ੍ਰੀਨ ਐਕਸ਼ਨ ਦ੍ਰਿਸ਼ ਕਰਨਾ ਪਸੰਦ ਹੈ ਅਤੇ ਉਹ ਅੱਗੇ ਹੋਰ ਵੀ ਵੱਧ ਐਕਸ਼ਨ ਫਿਲਮਾਂ ਕਰਨਾ ਚਾਹੁੰਦੀ ਹੈ। ਜੈਕਲੀਨ ਨੇ 'ਅ ਫਲਾਈਂਗ ਜੱਟ' ਦੌਰਾਨ ਪਹਿਲੀ ਵਾਰ ਐਕਸ਼ਨ 'ਚ ਹੱਥ ਅਜ਼ਮਾਇਆ ਅਤੇ ਹੁਣ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ 'ਰਿਲੋਡ' ਅਤੇ 'ਡ੍ਰਾਈਵ' 'ਚ ਉਹ ਹੋਰ ਵੱਧ ਐਕਸ਼ਨ ਦ੍ਰਿਸ਼ ਕਰਦੀ ਨਜ਼ਰ ਆਵੇਗੀ। ਜੈਕਲੀਨ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਸ਼ੈਲੀ ਹੈ ਅਤੇ ਮੈਂ ਇਸ ਨੂੰ ਲੈ ਕੇ ਸਹਿਜ ਹਾਂ। ਜੇ ਮੈਂ ਬਾਲੀਵੁੱਡ 'ਚ ਐਕਸ਼ਨ ਆਈਕਾਨ ਬਣ ਸਕਾਂ ਤਾਂ ਇਹ ਬਹੁਤ ਚੰਗਾ ਹੋਵੇਗਾ।


Tags: Jacqueline FernandezAction iconReloadਜੈਕਲੀਨ ਫਰਨਾਂਡੀਜ਼ਐਕਸ਼ਨ ਆਈਕਾਨਰਿਲੋਡ