FacebookTwitterg+Mail

ਲਾਡਲੀ ਬੇਟੀ ਦੀ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ ਸ਼੍ਰੀਦੇਵੀ

jahnavi kapoor
28 June, 2017 09:44:01 AM

ਮੁੰਬਈ— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਆਪਣੀ ਬੇਟੀ ਜਾਨਹਵੀ ਦੇ ਫਿਲਮੀ ਪਰਦੇ 'ਤੇ ਵੱਡੀ ਉਮਰ ਦੇ ਸਟਾਰ ਨਾਲ ਰੋਮਾਂਸ ਕਰਨ ਨੂੰ ਲੈ ਕੇ ਪ੍ਰਸ਼ਾਨ ਨਹੀਂ ਹੈ। ਬਾਲੀਵੁੱਡ 'ਚ ਚਰਚਾ ਹੈ ਕਿ ਜਾਨਹਵੀ ਕਰਨ ਜੌਹਰ ਦੀ ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕਰੇਗੀ ਅਤੇ ਉਨ੍ਹਾਂ ਨੇ ਤਿੰਨ ਫਿਲਮਾਂ ਦਾ ਉਸ ਦੇ ਨਾਲ ਕਾਂਟ੍ਰੈਕਟ ਕੀਤਾ ਹੈ।

Punjabi Bollywood Tadka

ਕਿਹਾ ਇਹ ਜਾ ਰਿਹਾ ਹੈ ਕਿ ਸ਼ਾਹਿਦ ਕਪੂਰ ਦੇ ਮਤਰੇਏ ਭਰਾ ਈਸ਼ਾਨ ਖੱਟਰ ਨਾਲ ਉਸ ਦਾ ਡੈਬਿਯੂ ਹੋਵੇਗਾ। ਸ਼੍ਰੀਦੇਵੀ ਆਪਣੀ ਅਗਲੀ ਫਿਲਮ 'ਮੌਮ' ਨੂੰ ਲੈ ਕੇ ਰੁੱਝੀ ਹੋਈ ਹੈ।

Punjabi Bollywood Tadka

ਪ੍ਰਮੋਸ਼ਨ ਦੌਰਾਨ ਸ਼੍ਰੀਦੇਵੀ ਤੋਂ 'ਮੌਮ' ਬਾਰੇ ਘੱਟ ਅਤੇ ਜਾਨਹਵੀ ਕਪੂਰ ਬਾਰੇ ਜ਼ਿਆਦਾ ਪੁੱਛਿਆ ਜਾਂਦਾ ਹੈ।

Punjabi Bollywood Tadka

ਸ਼੍ਰੀਦੇਵੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਸ ਨੂੰ ਆਪਣੀ ਬੇਟੀ ਜਾਨਹਵੀ ਦਾ ਪਰਦੇ 'ਤੇ ਆਪਣੇ ਤੋਂ ਵੱਡੀ ਉਮਰ ਦੇ ਅਦਾਕਾਰ ਨਾਲ ਰੋਮਾਂਸ ਕਰਨਾ ਪਸੰਦ ਆਵੇਗਾ ਤਾਂ ਸ਼੍ਰੀਦੇਵੀ ਨੇ ਕਿਹਾ ਕਿ ਬਾਲੀਵੁੱਡ ਦੀ ਇਹ ਰਵਾਇਤ ਕਾਫੀ ਪੁਰਾਣੀ ਹੈ ਕਿ ਨਾਇਕ ਆਪਣੀ ਤੋਂ ਛੋਟੀ ਉਮਰ ਦੀ ਨਾਇਕਾ ਨਾਲ ਰੋਮਾਂਸ ਕਰਦਾ ਆ ਰਿਹਾ ਹੈ।

Punjabi Bollywood Tadka


Tags: Bollywoood Celebrity Hindi MovieJahnavi KapoorSridevi MOMUnpleasant Accompanimentਜਾਨਹਵੀਸ਼੍ਰੀਦੇਵੀ