FacebookTwitterg+Mail

ਕਾਰਦਸ਼ੀਆਂ ਪਰਿਵਾਰ ਨੇ ਪਾਰਟੀ 'ਚ ਰੱਜ ਕੇ ਕੀਤੀ ਮਸਤੀ (ਦੇਖੋ ਤਸਵੀਰਾਂ)

    1/15
30 August, 2015 05:59:11 PM
ਪਿਛਲੇ ਦਿਨੀਂ ਪ੍ਰਸਿੱਧ ਕਾਰਦਸ਼ੀਅਨ ਪਰਿਵਾਰ ਇਕ ਪਾਰਟੀ ਵਿਚ ਮਸਤੀ ਕਰਦਾ ਨਜ਼ਰ ਆਇਆ। ਪਰਿਵਾਰ ਦੇ ਸਾਰੇ ਮੈਂਬਰ ਰਿਐਲਿਟੀ ਸਟਾਰ ਕੋਲ ਕਾਰਦਸ਼ੀਆਂ ਦੇ ਬੁਆਏਫਰੈਂਡ ਜੈਮਸ ਹਰਡਨ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਕੋਲ ਨੇ ਡਿਜ਼ਾਈਨਰ ਸਫੈਦ ਰੰਗ ਦੀ ਲੈੱਗਕੱਟ ਡਰੈੱਸ ਪਹਿਨੀ ਸੀ, ਜਿਸ 'ਚ ਉਹ ਬੇਹੱਦ ਗਲੈਮਰੈੱਸ ਨਜ਼ਰ ਆ ਰਹੀ ਸੀ।
ਉਥੇ ਸੁਪਰਮਾਡਲ ਕਿਮ ਕਾਰਦਸ਼ੀਆਂ ਪਤੀ ਕਾਨਿਆ ਵੈਸਟ ਨਾਲ ਪਾਰਟੀ 'ਚ ਪੁੱਜੀ ਸੀ। ਉਸ ਨੇ ਸਕਿਨ ਟਾਈਟ ਸਫੈਦ ਰੰਗ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਸ ਦਾ ਬੇਬੀ ਬੰਪ ਨਜ਼ਰ ਆ ਰਿਹਾ ਸੀ। ਕਾਇਲੀ ਜੇਨਰ ਬੁਆਏਫਰੈਂਡ ਟਾਇਗਾ ਤੇ ਸਿਸਟਰ ਕੈਂਡਲ ਨਾਲ ਪੁੱਜੀ। ਸਾਰਿਆਂ ਨੇ ਪਾਰਟੀ 'ਚ ਰੱਜ ਕੇ ਮਸਤੀ ਕੀਤੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਜਨਮਦਿਨ ਪਾਰਟੀ ਕਾਰਦਸ਼ੀਅਨ ਪਰਿਵਾਰ Birthday Party Kardashian Family