FacebookTwitterg+Mail

ਪਾਪਾ ਦਾ ਹੱਥ ਫੜ ਫਿਲਮ ਦੇਖਣ ਪੁੱਜੀ ਜਾਨਹਵੀ, ਭੈਣ ਅੰਸ਼ੁਲਾ ਵੀ ਆਈ ਨਜ਼ਰ

janhvi kapoor
21 May, 2018 02:40:26 PM

ਮੁੰਬਈ (ਬਿਊਰੋ)— ਬਹੁਤ ਜਲਦ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਅਦਾਕਾਰਾ ਜਾਨਹਵੀ ਕਪੂਰ ਬੀਤੀ ਰਾਤ ਮੁੰਬਈ ਵਿਚ ਆਪਣੇ ਪਿਤਾ ਬੋਨੀ ਕਪੂਰ ਨਾਲ ਨਜ਼ਰ ਆਈ।
Punjabi Bollywood Tadka
ਪਾਪਾ ਬੋਨੀ ਕਪੂਰ ਨਾਲ ਫਿਲਮ ਦੇਖਣ ਪਹੁੰਚੀ ਜਾਨਹਵੀ ਇਕੱਲੀ ਨਹੀਂ ਸਗੋਂ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਵੀ ਸੀ।
Punjabi Bollywood Tadka
ਇਹ ਤਸਵੀਰਾਂ ਮੁੰਬਈ ਦੇ ਜੁਹੂ ਦੇ ਇਕ ਥਿਏਟਰ ਦੇ ਬਾਹਰ ਦੀਆਂ ਹਨ। ਜਿੱਥੇ ਜਾਨਹਵੀ ਆਪਣੇ ਪਿਤਾ ਨਾਲ ਫਿਲਮ ਦੇਖਣ ਪਹੁੰਚੀ ਸੀ।
Punjabi Bollywood Tadka
ਇਸ ਦੌਰਾਨ ਜਾਨਹਵੀ ਜੀਨਸ ਅਤੇ ਸ਼ਾਰਟ ਟੀ-ਸ਼ਰਟ 'ਚ ਨਜ਼ਰ ਆਈ। ਗੱਡੀ 'ਚੋਂ ਉਤਰਦੇ ਹੀ ਜਾਹਨਵੀ ਪਿਤਾ ਦਾ ਹੱਥ ਫੜ੍ਹੇ ਦਿਖਾਈ ਦਿੱਤੀ।
Punjabi Bollywood Tadka
ਧਿਆਨ ਯੋਗ ਹੈ ਕਿ ਸ਼੍ਰੀਦੇਵੀ ਦੇ ਜਾਣ ਤੋਂ ਬਾਅਦ ਜਾਨਹਵੀ ਅਕਸਰ ਆਪਣੇ ਪਿਤਾ ਨਾਲ ਨਜ਼ਰ ਆਉਂਦੀ ਹੈ।
Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਜਾਨਹਵੀ ਕਪੂਰ ਫਿਲਮ 'ਧੜਕ' ਨਾਲ ਬਾਲੀਵੁਡ 'ਚ ਡੈਬਿਊ ਕਰ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸ਼ਾਹਿਦ  ਕਪੂਰ ਦਾ ਭਰਾ ਈਸ਼ਾਨ ਖੱਟਰ ਨਜ਼ਰ ਆਉਣਗੇ।
Punjabi Bollywood Tadka
ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Punjabi Bollywood Tadka


Tags: Janhvi Kapoor Boney KapoorAnshula Kapoor DhadakIshaan KhattarShahid Kapoor

Edited By

Manju

Manju is News Editor at Jagbani.