FacebookTwitterg+Mail

ਜਸਵਿੰਦਰ ਭੱਲਾ ਤੇ ਬਿਨੂੰ ਢਿੱਲੋਂ ਦੀ ਮੌਜੂਦਗੀ 'ਚ ਵਾਟਰ ਸਪਲਾਈ ਦਾ ਹੋਇਆ ਉਦਘਾਟਨ

jaswinder bhalla
04 August, 2017 03:15:40 PM

ਚੰਡੀਗੜ੍ਹ  (ਸੰਜੇ ਕੁਰਲ) — ਖੁੱਲ੍ਹੇ 'ਚ ਬਾਥਰੂਮ ਕਰਨ ਤੋਂ ਮੁਕਤੀ ਪਾਉਣ ਲਈ 'ਮਿਸ਼ਨ ਸਵੱਛ ਅਤੇ ਸਵਸਥ ਪੰਜਾਬ' ਦਾ ਅੱਜ ਚੰਡੀਗੜ੍ਹ 'ਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਐਂਡ ਰੂਰਲ ਡੇਵਲਪਮੈਂਟ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੁਆਰਾ ਉਦਘਾਟਨ ਕੀਤਾ ਗਿਆ। ਇਸ ਮੌਕੇ 'ਤੇ ਸਵੱਛ ਅਤੇ ਸਵਸਥ ਪੰਜਾਬ ਮਿਸ਼ਨ ਦੇ ਬਰਾਂਡ ਅੰਬੈਸਡਰ ਫਿਲਮੀ ਕਾਮੇਡੀਅਨ ਜਸਵਿੰਦਰ ਭੱਲਾ ਅਤੇ ਬਿਨੂੰ ਢਿੱਲੋਂ ਵੀ ਮੌਜੂਦ ਸਨ।


Tags: Pollywood CelebrityJaswinder BhallaBinnu DhillonWater Supplyਜਸਵਿੰਦਰ ਭੱਲਾਬਿਨੂੰ ਢਿੱਲੋਂ ਵਾਟਰ ਸਪਲਾਈ