FacebookTwitterg+Mail

ਜਾਣੋ 'ਜੱਟੂ ਇੰਜੀਨੀਅਰ' ਨੇ ਪਹਿਲੇ ਤਿੰਨ ਦਿਨਾਂ 'ਚ ਕਿੰਨੀ ਕੀਤੀ ਕਮਾਈ?

jattu engineer box office collection
22 May, 2017 11:47:13 PM
ਮੁੰਬਈ— ਗੁਰਮੀਤ ਰਾਮ ਰਹੀਮ ਸਿੰਘ ਦੀ ਫਿਲਮ 'ਜੱਟੂ ਇੰਜੀਨੀਅਰ' ਦੀ ਕਮਾਈ ਬਾਕਸ ਆਫਿਸ 'ਤੇ ਬਹੁਤ ਵਧੀਆ ਜਾ ਰਹੀ ਹੈ। 'ਜੱਟੂ ਇੰਜੀਨੀਅਰ' ਨੇ 3 ਦਿਨਾਂ 'ਚ 54 ਕਰੋੜ ਦੀ ਕਮਾਈ ਕਰ ਲਈ ਹੈ।
ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 17 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਦਿਨ ਫਿਲਮ ਦੀ ਕਮਾਈ 18 ਕਰੋੜ ਰਹੀ, ਉਥੇ ਤੀਜੇ ਦਿਨ ਫਿਲਮ ਨੇ 19 ਕਰੋੜ ਦੀ ਕਮਾਈ ਕੀਤੀ।
ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੀ ਪਹਿਲੀ ਫਿਲਮ 'ਐੱਮ. ਐੱਸ. ਜੀ. ਦਿ ਮੈਸੰਜਰ' ਨੇ 500 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ, ਜੋ ਕਿ ਬਾਲੀਵੁੱਡ ਇੰਡਸਟਰੀ ਲਈ ਹੈਰਾਨ ਕਰਨ ਵਾਲੀ ਗੱਲ ਹੈ।

Tags: Jattu Engineer Gurmeet Ram Rahim ਜੱਟੂ ਇੰਜੀਨੀਅਰ ਗੁਰਮੀਤ ਰਾਮ ਰਹੀਮ